Full Text Transcript
Text below was recognized via OCR from scanned pages and may contain minor errors.
Civil Services (Main)
Examination, 2026 KVMS-U-PNJB
ਪੰਜਾਬੀ / PUNJABI
પેપત1/ Paper I
( ਸਾਹਿਤ ) / ( LITERATURE )
கண்ணா: Fa ಇ FS wa: 250
Time Allowed : Three Hours Maximum Marks : 250
ਪ੍ਰਸ਼ਨ ਪੱਤਰ ਲਈ ਵਿਸ਼ੇਸ਼ ਹਿਦਾਇਤਾਂ
दिया ఇల 47757 ਦਾ ٢ ਦੇਣ > ठिक கை /7 757 ਨੂੰ पिभाठ ठाठ ટુ
YAS Usd ed FB US YAS वठ 7 ਦੇ TA लिप తొ IETS |
6୫/7୨ ठे IS UA YHS AIA TS |
YAR 5و ঠাস 5 7 IS | ୫୮୨୮ 87ج نوج Fa YAS ad ૪૦? 22 Ta / 8 We we
2௭.2௭ yas 7૦૦૪૦ |
૦૦ YAS / ভাতা ਦੇ ਅੱਕੇ CHEATS A CH गरे ୦୨୮ |
2707 © छठ 77۳7 ૭77 ہجورم /૪૦૪ [ভিড 7/૪ /
77ر © ૬૭૪૭૪ ૪૪ లో Ht எ CA ਦੇ ”جج UBS a |
207 ਦੇ 57 છ ಸರ್ಪ ade 77 877 ਦੇ ୨77 खी ઈ 7777 27777507 | तिम కక ঠে
वटि ठा लि GH ਦਾ ૪૭૪૪૦ ad Kou ਜਾਵੇਗਾ, कटे ઈઝ OT घी de / 6529 दी ਦਾ જે ही
YST AUS ਦਾ UBT ভিন ૪.૪૦ 0 ਤਾਂ ୫7 63 ૪૦૦7૪૪૦૦ |
Question Paper Specific Instructions
Please read each of the following instructions carefully before attempting
questions:
There are EIGHT questions divided in TWO SECTIONS.
Candidate has to attempt FIVE questions in all.
Question nos. 1 and 5 are compulsory and out of the remaining, any THREE are to be
attempted choosing at least ONE question from each section.
The number of marks carried by a question/part is indicated against it.
Answers must be written in PUNJABI (Gurumukhi script).
Word limit in questions, wherever specified, should be adhered to.
Attempts of questions shall be counted in sequential order. Unless struck off, attempt of a
question shall be counted even if attempted partly. Any page or portion of the page left
blank in the Question-cum-Answer Booklet must be clearly struck off.
KVMS-U-PNJB 1
SECTION A
౧1. તેઠ ਲਿਖੇ ਪ੍ਰਸ਼ਨਾਂ રે ਉੱਤਰ ਦਿਓ | ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ
ਹੈ। 10x5=50
ഭ _ ਅਧਿਆਤਮਕ ਵਾਰ ਅਤੇ ਬੀਰ ਰਸੀ ਵਾਰ ਵਿਚਲੀਆਂ ਸਾਂਝਾਂ ਅਤੇ ਵੱਖਰਤਾਵਾਂ ਬਾਰੇ ਚਰਚਾ
ਕਰਦੇ ਹੋਏ ਮੱਧਕਾਲ ਵਿੱਚ ਰਚੀਆਂ ਬੀਰ ਰਸੀ ਵਾਰਾਂ ਦਾ ਮਹੱਤਵ ਦਰਸਾਉ | 10
رم ਪੰਜਾਬੀ ਦੀਆਂ ਸਵਰ ਧੁਨੀਆਂ રે ਵਰਗੀਕਰਨ રે ਆਧਾਰ ਕਿਹੜੇ ਹਨ ? ਇਨ੍ਹਾਂ ਆਧਾਰਾਂ 3
ਪੰਜਾਬੀ ਸਵਰ ਧੁਨੀਆਂ ਦੀ ਵੰਡ ਦਰਸਾਉ । 10
(૦ ` ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਉਪਰ ਰੌਸ਼ਨੀ ਪਾਉ | 10
(५) ` ਪੰਜਾਬੀ ਸ਼ਬਦ ਰਚਨਾ ਦੇ ਮੂਲ ਨੇਮ ਕਿਹੜੇ ਹਨ ? ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਪੰਜਾਬੀ
ਕਿਵੇਂ ਗ੍ਰਹਿਣ ਕਰਦੀ ਹੈ ? 10
(০১ _ ਪੰਜਾਬੀ ਭਾਸ਼ਾ ਦੀਆਂ ਉਪ-ਭਾਸ਼ਾਵਾਂ ਉੱਤੇ ਵਿਚਾਰ ਕਰਦੇ ਹੋਏ, ਭਾਰਤੀ ਪੰਜਾਬ ਵਿੱਚ ਕਿਹੜੀ
ਉਪਭਾਸ਼ਾ ਨੂੰ ਪੰਜਾਬੀ ਭਾਸ਼ਾ ਦਾ ਟਕਸਾਲੀ ہو ਮੰਨਿਆ ਜਾਂਦਾ ਹੈ ਅਤੇ ਕਿਉਂ ? ਸਮੀਖਿਆ
ਕਰੋ । 10
૦2. તેઠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ |
(a) ਭਾਸ਼ਾ ਅਤੇ ਲਿਪੀ ਦੇ ਆਪਸੀ ਸੰਬੰਧਾਂ ਦੀ ਸਮੀਖਿਆ ਕਰਦੇ ਹੋਏ, ਪੰਜਾਬੀ ਭਾਸ਼ਾ ਲਈ ਕੇਵਲ
ਗੁਰਮੁਖੀ ਲਿਪੀ ਦੇ ਢੁੱਕਵੇਂ ਹੋਣ ਦਾ ਉਲੇਖ ਕਰੋ । 20
(9) _ ਲਿੰਗ ਅਤੇ ਵਚਨ छै ਪਰਿਭਾਸ਼ਤ ਕਰਦੇ ਹੋਏ ਇਨ੍ਹਾਂ ਦੇ ਵਿਆਕਰਨਕ ਕਾਰਜ ਉੱਪਰ ਰੋਸ਼ਨੀ
ug | 15
(૦ _ ਪੰਜਾਬੀ ਸੁਰ-ਪ੍ਰਬੰਧ (10੭੯ system) ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ । 15
९8. તેઠ छिपे ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ |
ری ୪୩୮ ਸੂਫ਼ੀ ਕਾਵਿ ਦੀ ਵਿਚਾਰਧਾਰਕ ਪ੍ਰੇਰਣਾ ਇਸਲਾਮੀ ਜੀਵਨ ਦਰਸ਼ਨ ਅਤੇ ਸਾਮੀ
ਸਭਿਆਚਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਸੂਫ਼ੀ ਸ਼ਾਇਰੀ ਦਾ ਮੁਹਾਂਦਰਾ ਪੰਜਾਬੀਅਤ ਦੀ ਦੱਸ
ਪਾਉਂਦਾ ਹੈ । ਇਸ ਕਥਨ ਦੀ ਵਿਆਖਿਆ ਪੰਜਾਬੀ ਸੂਫ਼ੀ ਕਵੀਆਂ ਦੇ ਕਲਾਮ ਦੇ ਹਵਾਲੇ ਨਾਲ
ਕਰੋ । 20
09) ` ਪੰਜਾਬੀ ਵਿਅੰਜਨ ਧੁਨੀਆਂ ਅਤੇ ਇਹਨਾਂ ਦੀ ਵਰਤੋਂ-ਵਿਉਂਤ ਬਾਰੇ ਚਰਚਾ ਕਰੋ | 15
(૭ எ 3 बी ਭਾਵ તે ? ਪੰਜਾਬੀ ਵਾਕਾਂ ਵਿੱਚ ਵਾਕ-ਤੱਤਾਂ ਦੀ ਤਰਤੀਬ રે ਮੁੱਖ ਨੇਮਾਂ ਦੀ
ਚਰਚਾ ਕਰੇ । 15
KVMS-U-PNJB 2
கெ તેઠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ वठ |
(8) ਪੰਜਾਬੀ ਕਿੱਸਾ-ਕਾਵਿ ਬਿਰਤਾਂਤ ਦੇ ਮਾਧਿਅਮ ਰਾਹੀਂ ਪੰਜਾਬੀ ਸਭਿਆਚਾਰ ਦੇ ਅਵਚੇਤਨ ਨੂੰ
ਫਰੋਲਦਾ ਅਤੇ ਪੰਜਾਬੀਅਤ ਦੀ ਪਛਾਣ ਨਿਰਧਾਰਤ ਕਰਦਾ ਹੈ । ਇਸ ਕਥਨ ਨੂੰ ਪੰਜਾਬੀ
ਕਿੱਸਾ-ਕਾਵਿ ਦੇ ਪ੍ਰਸੰਗ ਵਿੱਚ ਵਿਚਾਰੋ । 20
യ ਵਰਤਮਾਨ ਸੂਚਨਾ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (artificial
106૦11૪૦0૦૦) ਦੇ ਯੁੱਗ ਦੀਆਂ ਲੋੜਾਂ ਨਾਲ ਨਜਿੱਠਣ ਲਈ ਪੰਜਾਬੀ ਭਾਸ਼ਾ ਕਿੰਨੀ ਕੁ ਸਮਰੱਥ
ਹੈ ? ਇਸ ਪਾਸੇ ਹੋਰ ਕਿਸ ਤਰ੍ਹਾਂ ਦੇ ਯਤਨਾਂ ਦੀ ਲੋੜ ਹੈ ? 15
(0 ठट ਅਤੇ ਨਾਂਵ-ਵਾਕੌਸ਼ ਦਾ ਅੰਤਰ ਸਪਸ਼ਟ Ade ਹੋਏ ਨਾਂਵ-ਵਾਕੰਸ਼ રે ਤੱਤਾਂ ਅਤੇ ਤਰਤੀਬ
ਦਾ ਵੇਰਵਾ ਬਿਆਨ ਕਰੋ । 15
KVMS-U-PNJB 3
SECTION B
౧5. ਹੇਠ ਲਿਖੇ ਸਾਰੇ ਪ੍ਰਸ਼ਨਾਂ રે ਉੱਤਰ | ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ
ਚਾਹੀਦਾ ਹੈ । 10x5=50
(a) ਪੰਜਾਬੀ Sa ਕਹਾਣੀਆਂ ਦੀਆਂ ਪ੍ਰਮੁੱਖ ਵੰਨਗੀਆਂ ਦੀ, ਉਨ੍ਹਾਂ ਦੇ ਵਿਸ਼ੇਸ਼ ਲੱਛਣ ਦੱਸਦੇ ਹੋਏ
ਚਰਚਾ ਕਰੋ । 10
0) _ ਕਿਸ਼ਨ ਸਿੰਘ ਦੀ ਸਮੀਖਿਆ ਦ੍ਰਿਸ਼ਟੀ ਦੀਆਂ ਸੀਮਾਵਾਂ ਅਤੇ ਪ੍ਰਾਪਤੀਆਂ रा ਲੇਖਾ-ਜੋਖਾ ਕਰੋ । ور
(0 ` 'ਆਧੁਨਿਕਤਾ' ਦੇ ਸੰਕਲਪ ਦੀ ਵਿਆਖਿਆ ਕਰਦੇ ਹੋਏ ਇਹ ਸਪਸ਼ਟ ਕਰੋ ਕਿ ਪੰਜਾਬੀ ਸਾਹਿਤ
ਵਿੱਚ ਇਸ ਦਾ ਪ੍ਰਵੇਸ਼ ਕਦੋਂ ਅਤੇ ਕਿਵੇਂ ਹੋਇਆ ? 10
(4) _ ਦਲੀਪ ਕੌਰ ਟਿਵਾਣਾ રે ਨਾਵਲਾਂ ਵਿੱਚ, ਸਮਾਜਿਕ ਸਥਿਤੀਆਂ हे ਸੰਦਰਭ ਵਿਚ, ਪੰਜਾਬੀ
ਇਸਤਰੀ ਦੇ ਵਿਭਿੰਨ ਰੂਪਾਂ ਦੀ ਤ੍ਰਾਸਦਿਕ ਪੇਸ਼ਕਾਰੀ ਹੋਈ ਮਿਲਦੀ ਹੈ ।' ਚਰਚਾ ਕਰੋ । 10
(6) पू. ਪੂਰਨ ਸਿੰਘ રે ਕਾਵਿ ਵਿੱਚ ਪੇਸ਼ ਹੋਏ ਪੰਜਾਬ ਅਤੇ ਪੰਜਾਬੀਅਤ રે ਸੰਕਲਪ ਬਾਰੇ ਵਿਚਾਰ
ਪ੍ਰਗਟ ਕਰੋ । 10
૦6. તેઠ छिपे ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ |
(a) ` ਨਵ-ਰਹੱਸਵਾਦ ਅਤੇ ਸਨਾਤਨੀ ਰਹੱਸਵਾਦ ਦਾ ਅੰਤਰ ਸਪਸ਼ਟ ਕਰਦੇ ਹੋਏ ਪ੍ਰੀਤਮ ਸਿੰਘ
ਸਫ਼ੀਰ ਦੀ ਇਕ ਨਵ-ਰਹੱਸਵਾਦੀ ਕਵੀ ਵਜੋਂ ਪਰਖ ਕਰੋ । 20
യ ढा. ਅਤਰ ਸਿੰਘ ਦੀ ਆਲੋਚਨਾ ਵਿਧੀ ਦੇ ਮਹੱਤਵ ਨੂੰ ਉਜਾਗਰ ਕਰੇ | 15
'ਗੁਰਦਿਆਲ ਸਿੰਘ ઠે ਮਾਲਵੇ रे ਉਪਭਾਸ਼ਾਈ ਸੰਸਕਾਰ ਅਤੇ ਇੱਥੋਂ ਦੀ ਲੋਕਧਾਰਾਈ ਵਿਰਾਸਤ ےم
ਨੂੰ ਗਲਪ ਸਿਰਜਣ ਦਾ ਆਧਾਰ ਬਣਾਉਂਦਿਆਂ ਆਪਣੇ ਤੋਂ ਪੂਰਬ ਪ੍ਰਚੱਲਿਤ ਨਾਵਲੀ ਪ੍ਰੰਪਰਾ ਨੂੰ
ਨਵਾਂ ਮੁਹਾਵਰਾ ਤੇ ਮੁਹਾਂਦਰਾ ਪ੍ਰਦਾਨ ਕੀਤਾ | ਇਸ ਕਥਨ ਨੂੰ ਗੁਰਦਿਆਲ ਸਿੰਘ ਦੇ ਨਾਵਲਾਂ ਦੇ
ਸੰਦਰਭ ਵਿੱਚ ਵਿਚਾਰੋ । 15
KVMS-U-PNJB 4
৫7. ठेठ छिपे ਸਾਰੇ ਪ੍ਰਸ਼ਨ ਕਰਨੇ ਜ਼ਰੂਰੀ उठ |
(੩) _ ਰੂਪਾਕਾਰ ਪੱਖੋਂ ਬੁਝਾਰਤਾਂ ਅਤੇ ਅਖਾਣਾਂ ਦੀ ਭਿੰਨਤਾ ਦਸਦੇ ਹੋਏ ਦੋਹਾਂ ਦੇ ਮੁੱਖ ਲੱਛਣ ਬਿਆਨ
ਕਰੋ । 20
യ मठ ਸਿੰਘ ਸੇਖੋਂ ਪੰਜਾਬੀ ਨਾਟਕ રી ਬੌਧਿਕ पाठा ਦਾ ਯਥਾਰਥਵਾਦੀ ਨਾਟਕਕਾਰ તે ਜਿਸਦੇ
ਨਾਟਕਾਂ ਦੇ ਵਿਸ਼ੇ ਸਮਾਜਿਕ ਚੇਤੰਨਤਾ ਭਰਪੂਰ ਯੁਗ ਚੇਤਨਾ ਦੇ ਹਾਣੀ ਤਾਂ ਜ਼ਰੂਰ ਹਨ ਪਰ
ਉਸਦੀ ਕਲਾ ਜਨਵਾਦੀ ਨਹੀਂ | ਸੰਤ ਸਿੰਘ ਦੀ ਨਾਟਕ ਕਲਾ ਨੂੰ ਇਸ ਕਥਨ ਦੀ ਦ੍ਰਿਸ਼ਟੀ ਤੋਂ
ਵਿਚਾਰੋ । 15
(૦) ਪੰਜਾਬੀ ਪ੍ਰਯੋਗਵਾਦੀ ਕਾਵਿਧਾਰਾ ਦੇ ਮਨੋਰਥ ਅਤੇ ਪ੍ਰਾਪਤੀਆਂ ਦਾ ਲੇਖਾ-ਜੇਖਾ ਕਰੋ | 15
९8. તેઠ छिपे ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ |
(a) ` ਆਧੁਨਿਕ ਪੰਜਾਬੀ ਮਹਾਂਕਾਵਿ ਪ੍ਰੰਪਰਾ ਦਾ ਵਧੇਰੇ ਕਰਕੇ ਕੇਂਦਰ ਸਿੱਖ ਗੁਰੁ ਸਾਹਿਬਾਨ ਦਾ
ਜੀਵਨ, ਫ਼ਲਸਫ਼ਾ ਅਤੇ ਵਿਚਾਰਧਾਰਾ ਬਣਦੀ ਹੈ । ਇਸਦੇ ਕਾਰਨਾਂ ਦਾ ਵਿਸ਼ਲੇਸ਼ਣ ਭਾਈ ਵੀਰ
ਸਿੰਘ ਅਤੇ ਅਵਤਾਰ ਸਿੰਘ ਆਜ਼ਾਦ ਦੀ ਮਹਾਕਾਵਿ ਰਚਨਾ ਦੇ ਪ੍ਰਸੰਗ ਵਿੱਚ ਕਰੋ । 20
00) ಸಸ ਸਿੰਘ ਅਤੇ ਗੁਰਬਖ਼ਸ਼ ਸਿੰਘ ਦੇ ਪ੍ਰਸੰਗ ਵਿੱਚ ਪੰਜਾਬੀ ਨਿਬੰਧਕਾਰੀ ਉੱਪਰ ਪਏ ਪੱਛਮੀ
ਪ੍ਰਭਾਵਾਂ ਦਾ ਵਿਵੇਚਨ ਕਰੋ । 15
(૭ নবাহীনাত ਸੁਜਾਨ ਸਿੰਘ ਆਪਣੇ ਸਮਕਾਲੀ ਸਮਾਜ ਦੇ ਅੰਤਰਦਵੰਦਾਂ ਨੂੰ ਕਿੰਨੀ ਕੁ ਸ਼ਿੱਦਤ
ਨਾਲ ਆਪਣੇ ਕਥਾ-ਜਗਤ ਵਿੱਚ ਢਾਲਣ ਵਿੱਚ ਸਫ਼ਲ ਹੈ ? ਚਰਚਾ ਕਰੋ । 15
KVMS-U-PNJB 5