Full Text Transcript
Text below was recognized via OCR from scanned pages and may contain minor errors.
Civil Services (Main)
Examination, 202 KVMS-D-PNJB
ਪੰਜਾਬੀ / PUNJABI
ਪੇਪਰ ]† / Paper II
( ਸਾਹਿਤ ) / ( LITERATURE )
கண்ணா: Fa ಇ FS wa: 250
Time Allowed : Three Hours Maximum Marks : 250
ਪ੍ਰਸ਼ਨ ਪੱਤਰ ਲਈ ਵਿਸ਼ੇਸ਼ ਹਿਦਾਇਤਾਂ
er ਕਰਕੇ (୨7୨7 ਦਾ छठ लेट > पलिकं sue fetus retest ਨੂੰ fans وج uF:
YAS Usd ed ૪૪ ਅੱਠ YAS ૭૦ मे ਦੇ ਭਾਗਾਂ Se રે 28 ୦୮ |
11ج 7 FS UA YAS क्ठठे ૭૦ |
YAO 5 ୪୪୨7 # 5 ૭૪7 वठ | মানা মেতা ed ae oa چو ad ১০5 ਦੇਵੇਂ ਭਾਗਾਂ چپ We We
77-775 yas 77૦ ਚੁਣੇ |
7 YAS / ভাতা ਦੇ ਅੱਕੇ CHEATS A CH ਗਏ তাতে /
277 © छठ ளி ளாக ভিড ୧୮ /6277 /
यरता 2627 తలో ૪૪ চা HH / 79 7/9 ठै CA চা ૪૦૦ चल ૦૦ |
Yaa! ਦੇ 857 ਦਾ ਲਾਟ ade 77 سج री GH ૭ર ਨੂੰ WTS ૪૪૪7 ਜਾਵੇਗਾ | निम 65୨ 2
गट তা लिया GH ਦਾ ਨਲ ਲਟ कठ लिया ਜਾਵੇਗਾ, ୨୮୭ हित श्रठ ठी Hew Je / 65୨ ୪୬୨୨ ਦਾ
જે हौ ਧੰਨਾ ਜਾਂ ଅମ எனின் ૪. ଠି ਤਾਂ छि جع काटा চালনা Aga లే /
Question Paper Specific Instructions
Please read each of the following instructions carefully before attempting
questions:
There are EIGHT questions divided in TWO SECTIONS.
Candidate has to attempt FIVE questions in all.
Question nos. 1 and 5 are compulsory and out of the remaining, any THREE are to be
attempted choosing at least ONE question from each section.
The number of marks carried by a question/part is indicated against it.
Answers must be written in PUNJABI (Gurumukhi script).
Word limit in questions, wherever specified, should be adhered to.
Attempts of questions shall be counted in sequential order. Unless struck off, attempt of a
question shall be counted even if attempted partly. Any page or portion of the page left
blank in the Question-cum-Answer Booklet must be clearly struck off.
KVMS-D-PNJB 1
SECTION A
و તેઠ ਲਿਖੇ ਕਾਵਿ-ਟੋਟਿਆਂ રી પૂર્તતા ਸਹਿਤ ਆਲੋਚਨਾਤਮਕ ਵਿਆਖਿਆ অৱ ١
(ਸ਼ਬਦ ਸੀਮਾ : 150 ਸ਼ਬਦ ਹਰੇਕ ਭਾਗ) 10x5=50
(a) _ ਕਲਰ ਕੇਰੀ sual ਆਇ ਉਲਥੇ Jv ||
ਚਿੰਜੂ ਬੋੜਨਿ ਨਾ ਪੀਵਹਿ ਉਡਣ मरी ਡੰਝ |
ਹੰਸੁ ਉਡਰਿ ਕ੍ਰੋਧੈ ਪਾਇਆ ਲੋਕੁ ਵਿਡਾਰਣਿ ਜਾਇ ॥
ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕ੍ਰੋਧਾ ਖਾਇ ॥
യ He ਸੰਤੋਖੁ ਸਰਮੁ ಸತ್ರ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
মিনা ਕਾਲੁ ਕੁਆਰੀ ਕਾਇਆ ਜੁਗਤਿ ईडा ਪਰਤੀਤਿ ॥
ਆਈ ਪੰਥੀ ਸਗਲ ਜਮਾਤੀ ਮਨਿ ਜੀਤੇ ਜਗੁ પીર ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥
(૦૭ _ ਲਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰ ॥
ਕਾਮੁ وھ मरि ਪੁਛੀਐ ਬਹਿ ਬਹਿ ਕਰੇ ਬੀਚਾਰੁ ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
(৫) ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ
ਸਜਦੇ ਕਰਦਿਆਂ थम ਗਏ ਮੱਥੇ
ਨਾ ਰੱਬ ਤੀਰਥ ਨਾ ਰੱਬ ਮੱਕੇ
ਜਿਸ ਪਾਯਾ ਤਿਸ ਨੂਰ ਅਨਵਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ ।
(૭ ਰਾਂਝਾ ਆਖਦਾ, ਇਹ ਜਹਾਨ ਸੁਪਨਾ,
ਮਰ ਜਾਉਣਾ हीं, ਮਤਵਾਲੀਏ ਨੀ |
ਤੁਸਾਂ ਜੇਹੇ ਪਿਆਰਿਆਂ ਇਹੁ ਲਾਜ਼ਮ,
ਆਏ ਗਏ ਮੁਸਾਫ਼ਰਾਂ ਪਾਲੀਏ ਨੀ ।
ਅਸਾਂ ਰੱਬ ਦਾ ਆਸਰਾ ਰੱਖਿਆ ਈ,
ਉਠ ਜਾਵਣਾ ఈ ਨੈਣਾਂ ਵਾਲੀਏ ਨੀ |
KVMS-D-PNJB 2
10
10
10
10
10
૦2. તેઠ કિમે ਸਾਰੇ ਪ੍ਰਸ਼ਨਾਂ રે ਉੱਤਰ ਦਿਉ :
Q3.
(a)
(b)
০)
ਸ਼ੇਖ ਫ਼ਰੀਦ ਦਾ ਸੂਫ਼ੀ ਚਿੰਤਨ ਇਸਲਾਮੀ ਦਰਸ਼ਨ ਅਤੇ ਭਾਰਤੀ ਅਧਿਆਤਮਕ ਚਿੰਤਨ
ਪਰੰਪਰਾਵਾਂ ਦਾ ਸੁਮੇਲ ਹੈ । ਉਹ ਆਪਣੇ ਸੂਫ਼ੀ ਵਿਚਾਰਾਂ ਨੂੰ ਪੰਜਾਬ ਦੇ ਸਥਾਨਕ ਸਭਿਆਚਾਰਕ
ਮੁਹਾਵਰੇ ਦੇ ਠੋਸ ਬਿੰਬਾਂ-ਚਿੱਤਰਾਂ ਦੁਆਰਾ ਪੇਸ਼ ਕਰਦਾ ਹੈ । ਫ਼ਰੀਦ ਬਾਣੀ ਦੇ ਹਵਾਲੇ ਨਾਲ
ਚਰਚਾ ਕਰੋ । 20
ਬੁੱਲ੍ਹੇ ਸ਼ਾਹ ਦਾ ਪ੍ਰੇਮ ਦਾ ਸੰਕਲਪ ਮੱਧਕਾਲੀ ਭਾਰਤੀ ਸਮਾਜ ਵਿਚਲੇ ਨਸਲੀ, ਧਾਰਮਿਕ, ਜਾਤੀ
ਅਤੇ ਲਿੰਗ ਦੇ ਵਿਤਕਰਿਆਂ ਅਤੇ ਵਿਰੋਧਾਂ ਨੂੰ ਨਕਾਰ ਕੇ, Hout ਬਰਾਬਰੀ ਅਤੇ ਸਮਾਜਕ ਨਿਆਂ
ਦਾ ਸੰਦੇਸ਼ ਕਿਵੇਂ ਦਿੰਦਾ ਹੈ ? ਬੁੱਲ੍ਹੇ ਸ਼ਾਹ ਦੇ ਕਲਾਮ ਦੇ ਹਵਾਲੇ ਨਾਲ ਚਰਚਾ ਕਰੋ । 15
ਵਾਰਿਸ ਸ਼ਾਹ ਦੇ ਕਿੱਸੇ 'ਹੀਰ' ਨੂੰ ਕਲਾਸਿਕ ਸਾਹਿਤਕ-ਰਚਨਾ fag ਮੰਨਿਆ ਜਾਂਦਾ ਹੈ ? ਉਸ
ਦੀ ਰਚਨਾ ਦੇ ਵਸਤੂ-ਸਾਰ ਦੇ ਸਮਾਜਕ ਮਹੱਤਵ ਅਤੇ ਸਾਹਿਤਕ-ਵਿਸ਼ੇਸ਼ਤਾਵਾਂ ਉਪਰ
ਆਲੋਚਨਾਤਮਿਕ ਟਿੱਪਣੀ ਲਿਖੋ । 15
તેઠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ :
(a)
(b)
(০)
ઝાળ ఈ ਵਾਰ' ਬਾਣੀ ਵਿਚ ਗੁਰੂ ਨਾਨਕ ਦੇਵ ਜੀ ઠે ਮੱਧਕਾਲੀ ਭਾਰਤੀ ਸਮਾਜ હી
ਪਤਨਮੁਖੀ ਦਿਸ਼ਾ ਦੇ ਵੱਖਰੇ ਵੱਖਰੇ ਪਾਸਾਰਾਂ ਨੂੰ ਪੇਸ਼ ਤਾਂ ਅਧਿਆਤਮਕ ਮੁਹਾਵਰੇ ਵਿਚ ਕੀਤਾ ਹੈ,
ਪਰ ਇਹ ਰਚਨਾ ਭਾਰਤੀ-ਸਮਾਜ ਦੀ ਦਮਨਕਾਰੀ ਜਾਤੀ-ਜਮਾਤੀ ਸੰਰਚਨਾ ਦਾ ਪ੍ਰਮਾਣਿਕ
ਦਸਤਾਵੇਜ਼ ਹੋ ਨਿੱਬੜੀ ਹੈ | ਕੀ ਤੁਸੀਂ ਇਸ ਕਥਨ ਨਾਲ ਸਹਿਮਤ तै ? ਚਰਚਾ ۱ 20
ਸ਼ੇਖ਼ ਫ਼ਰੀਦ ਦੀ ਬਾਣੀ ਵਿਚ ਮੌਤ ਦੀ ਚੇਤਾਵਨੀ ਦੁਆਰਾ ਸੰਸਾਰਕ-ਜੀਵਨ ਦੇ ਤਿਆਗ ਦੀ ਥਾਂ,
ਸੂਫ਼ੀ ਦਰਵੇਸ਼ ਦੇ ਸਬਰ ਸੰਤੋਖ ਵਾਲੇ ਸੰਜਮੀ ਤੇ ਤਿਆਗੀ ਜੀਵਨ छै ਮੱਨੁਖੀ-ਆਦਰਸ਼ ਵਜੋਂ ਪੇਸ਼
ਕੀਤਾ ਗਿਆ ਹੈ । ਸੂਫ਼ੀ ਦਰਵੇਸ਼ ਦਾ ਸੰਜਮੀ ਵਿਵਹਾਰ ਫ਼ਰੀਦ ਦੇ ਦੌਰ ਦੇ ਵਿਲਾਸੀ ਹਾਕਮਾਂ ਅਤੇ
ਲਾਲਚੀ ਪੁਜਾਰੀ ਵਰਗ ਦੇ ਅਨੈਤਿਕ ਜੀਵਨ ਉੱਤੇ ਕਟਾਖਸ਼ ਹੈ | ਫ਼ਰੀਦ ਜੀ ਦੇ ਸ਼ਲੋਕਾਂ ਦੇ
ਹਵਾਲੇ ਨਾਲ ਚਰਚਾ ad | 15
ਸਾਈਂ ਬੁੱਲ੍ਹੇ মাৱ ਦੀਆਂ ਕਾਫ਼ੀਆਂ ਦੇ ਬਿੰਬ-ਵਿਧਾਨ, ਪ੍ਰਤੀਕ-ਪ੍ਰਬੰਧ ਅਤੇ ೫೫-377 ਦੀ
ਵਿੱਲਖਣਤਾ ਬਾਰੇ ਚਰਚਾ ਕਰੋ । 76
KVMS-D-PNJB 3
Q4.
તેઠ ਲਿਖੇ ਸਾਰੇ ਪ੍ਰਸ਼ਨਾਂ રે ਉੱਤਰ ਦਿਉ :
(a)
(b)
(८)
ਵਾਰਿਸ ਸ਼ਾਹ ઠે ਆਪਣੇ ਕਿੱਸੇ 'ਹੀਰ' ਵਿਚ ਕਿਸਾਨਾਂ (7୧), ਔਰਤਾਂ ਅਤੇ ਕਿਰਤੀ ਜਮਾਤਾਂ
ਪ੍ਰਤੀ ਨਾਂਹ-ਮੁਖੀ ਟਿੱਪਣੀਆਂ ਕੀਤੀਆਂ ਹਨ । ਪਰ, ਅਚੇਤ ਪੱਧਰ 'ਤੇ ਉਸ ਦੀ ਰਚਨਾ ਦਾ
ਅੰਦਰੂਨੀ-ਸਾਰ, ਮੱਧਕਾਲੀ ਸਮਾਜ ਵਿਚ ਕਿਰਤੀ ਅਤੇ ਹਾਸ਼ੀਏ ਦੇ ਸਮਾਜ ਅੰਦਰ ਆ ਰਹੀ
ਕ੍ਰਾਂਤੀਕਾਰੀ-ਚੇਤਨਾ ਨੂੰ ਪੇਸ਼ ਕਰਦਾ ਹੈ । ਵਾਰਿਸ ਸ਼ਾਹ ਦੇ ਇਸ ਵਿਚਾਰਧਾਰਕ ਦਵੰਦ ਅਤੇ
ਇਤਿਹਾਸ-ਬੋਧ ਬਾਰੇ ਆਲੋਚਨਾਤਮਿਕ ਟਿੱਪਣੀ ਲਿਖੋ ।
ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚ ਸੂਫ਼ੀ ਰੂਹਾਨੀਅਤ ୩ ਉਦਾਰਵਾਦੀ ਤੇ ਮਾਨਵਵਾਦੀ
ਵਿਆਖਿਆ ਦੇ ਨਾਲ ਨਾਲ, ਉਸ ਦੇ ਦੌਰ ਦੀਆਂ ਸਮਾਜਕ ਤੇ ਰਾਜਸੀ ਤਬਦੀਲੀਆਂ ਅਤੇ
ਯੁੱਗ-ਗਰਦੀ ਨੂੰ ਬਿਆਨ ਕੀਤਾ ਗਿਆ ਹੈ । “ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ ਗੇਰ ਪਿਆ ਕੋਈ
da” ਕਹਿ दे, ਬੁੱਲ੍ਹੇ ਸ਼ਾਹ ਕਿਸ (34 ਦੀ ਇਤਿਹਾਸਕ-ਹਾਰ ਵੱਲ ਸੰਕੇਤ ਕਰਦਾ તૈ? ਚਰਚਾ
ਕਰੋ |
ਨਿਰਸੰਦੇਹ, ਗੁਰੂ ਨਾਨਕ ਦੇਵ ਜੀ ਦੀ ਰਚਨਾ 'ਜਪੁਜੀ ਸਾਹਿਬ', ਦਾਰਸ਼ਨਿਕ ਸੁਰ ਵਾਲੀ ਰਚਨਾ
ਹੈ | ਪਰ, ਇਸ ਵਿਚ ਸਮਾਜਕ ਮਨੁਖੀ-ਆਦਰਸ਼ਾਂ ਦੀ ਵਿਆਖਿਆ ਵੀ ਹੋਈ ਹੈ | ਗੁਰੂ ਨਾਨਕ
ਦੇਵ ਜੀ ਦੇ 'ਮੁਕਤੀ' ਦੇ ਸੰਕਲਪ ਨੂੰ ਇਸ ਬਾਣੀ ਦੇ ਹਵਾਲੇ ਨਾਲ ਸਪੱਸ਼ਟ ਕਰੋ ।
KVMS-D-PNJB 4
20
15
15
SECTION B
૦5. वेठ fea ਟੋਟਿਆਂ રી ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ |
(ਸ਼ਬਦ ਸੀਮਾ : 150 ਸ਼ਬਦ ਹਰੇਕ ਭਾਗ) 10x5=50
(a)
(b)
(૦)
(6)
6)
“बरी ਮਾਵਾਂ ਦੇ ਪੁੱਤਰ ठे ਮੋਏ ਓਥੇ,
ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ |
ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,
ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।
ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,
ਖੁੱਲ੍ਹੇ ਵਾਲ ਤੇ ਫਿਰਨ ਵਿਚਾਰੀਆਂ ठी |" 10
“ਸਾਕੀ ਅਜ ਤੇਰੀ ਮਹਿਫ਼ਲ ਵਿਚ, ਕੋਈ ਰਾਗ ਨਹੀਂ ਕੋਈ ਰੰਗ ਨਹੀਂ |
ਕੋਈ ਅਗਨ ਨਹੀਂ ਚੰਗਿਆਈ ਦੀ, ਕੋਈ ਲਗਨ ਨਹੀਂ ਕੁਰਬਾਨੀ ਦੀ |
ਉਪਰੋਂ ਹੈ ਸ਼ਾਨ HEN ਦੀ, ਅੰਦਰੋਂ ਕੇਈ ਖੋਟਾ ਸਿੱਕਾ ਹੈ |
ਅੱਖੀਆਂ ਵਿਚ ਘੱਟਾ ਪੈਂਦਾ ਹੈ, ਕੋਈ ਅਣਖ ਨਹੀਂ ਕੋਈ ਸੰਗ ਨਹੀਂ |” 70
ਨੇਕੀ ਅਤੇ ਬਦੀ ਦੀਆਂ ਦੋਵੇਂ ਸੜਕਾਂ, ਇਕ ਦੂਜੀ ਤੋਂ ਵਿਰੁਧ ਜਾਂਦੀਆਂ ਹਨ | ভুৱা ਉਤੇ ਬੇ-ਓੜਕ
ਰਾਹੀ ਆਪੋ ਆਪਣੀ ਸੇਧੇ ਤੁਰੇ ਜਾਂਦੇ ਹਨ - ਨੇਕ ਵੀ ਬਦ ਵੀ, ਪਰ ਉਸ ਮਨੁੱਖ ਦੀ ਹਾਲਤ ਕਿਹੋ
ਜਿਹੀ ਹੁੰਦੀ ਹੋਵੇਗੀ, ਜਿਸ ਦਾ ਇਕ ਪੈਰ ਨੇਕੀ ਵੱਲ ਅਤੇ ਦੂਜਾ ਬਦੀ ਵਲ ਵਧਣ छरी नेत छा
ਰਿਹਾ ਹੋਵੇ ।.. ਉਹ ਇਸ ਵੇਲੇ ਇਸੇ ਹਾਲਤ ਵਿਚ ਸੀ । 70
ਕਲਾ, ਮਨੁੱਖੀ-ਦਿਲ ਦੀ ਜ਼ਬਾਨ ਹੈ, ਇਹਦੇ ਬਿਨਾ ਮਨੁੱਖੀ-ਦਿਲ ਗੂੰਗਿਆਂ ਵਾਂਗ ਬੇ-ਤੇਰ ਭੌਰ ਹੋ
ਜਾਂਦਾ ਹੈ । ਇਨਸਾਨ ਤੇ ਹੈਵਾਨ ਵਿਚ ਫ਼ਰਕ ਸਿਰਫ਼ ਕਲਾ ਦਾ ਹੈ । ਹੁਣ ਵੀ ਧਰਤੀ ਦੀਆਂ ਕਈ
ਥਾਵਾਂ ਉੱਤੇ ਮਨੁੱਖੀ sant ਵਾਲੇ ਬੰਦੇ ਵੱਸਦੇ ਹਨ | ਜਿਨ੍ਹਾਂ ਨੁੰ ਅਜੇ ਕਲਾ ਦੀ ਕਰਾਮਾਤ ਪ੍ਰਾਪਤ
ਨਹੀਂ ਹੋਈ, ਉਹ ਮਨੁੱਖੀ ਨਕਸ਼ਾਂ ਵਾਲੇ ਹੈਵਾਨ ਹਨ । ਕਲਾ, ਕੌਮਾਂ ਤੇ ਯੁਗਾਂ ਦਾ ਜੀਵਨ-ਚਰਿਤ੍ਰ
ਹੈ। 70
ਆਤਮਕ ਜੀਵਨ, ਅਸਲ ਵਿਚ ਸਮਾਜਕ-ਜੀਵਨ ਦਾ ਹੀ ਇਕ ਭਾਗ ਹੈ । ਇਹ ਸਮਾਜ ਤੇ
ਸੰਸਾਰ ਤੋਂ ਉਪਰਲੀ ਕਿਸੇ ਥਾਉਂ ਦਾ ਭਾਗ ਨਹੀਂ । ਸਮਾਜਕ-ਜੀਵਨ ਦੇ ਸੂਖਮ ਅੰਸ਼ ਨੂੰ ਹੀ
ਆਤਮਕ ਕਿਹਾ ਜਾਂਦਾ ਹੈ, ਉਹ ਅੰਸ਼ ਜੇ ਮਨੁੱਖ ਦੀ ਬੁੱਧੀ, ਉਸਦੇ ਭਾਵਾਂ ਤੇ ਆਸ਼ਿਆਂ ਨਾਲ
ਸੰਬੰਧਿਤ ਹੈ | ਬੁੱਧੀ, ਇਹ ਭਾਵ ਤੇ ਆਸ਼ੇ ਮਨੁੱਖ ਦੇ ਕਰਮ ਦਾ, ਹਰ ਇਕ ਘੇਰੇ ਵਿਚ, ਆਰਥਿਕ
ਘੇਰੇ ਵਿਚ ਵੀ ਨਿਰਦੇਸ਼ ਕਰਦੇ ਹਨ । 10
KVMS-D-PNJB 5
૦6. તેઠ કિમે ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ :
(੩) _ “ਪੰਜਾਬੀ ਕਥਾ-ਸਾਹਿਤ ਵਿਚ ਯਥਾਰਥ ਦੀ ਚਿੰਤਾ ਦਾ ਉਦੈ ਪਹਿਲੀ ਵਾਰ ਨਾਨਕ ਸਿੰਘ ਵਿਚ
ਹੁੰਦਾ ਹੈ ਪਰ ਉਹ ਆਪਣੇ ਯਥਾਰਥ-ਬੋਧ ਵਿਚ ਆਪਣੇ ਯੁੱਗ ਵਿਸ਼ੇਸ਼ ਦੀ ਸੁਧਾਰਵਾਦੀ ਭਾਵਨਾ
ਤੋਂ ਉਪਰ ਨਹੀਂ ਉੱਠ ਸਕਿਆ |"
ਇਸ ਕਥਨ ਦੀ ਰੌਸ਼ਨੀ ਵਿਚ ਕੀ ਚਿੱਟਾ ਲਹੂ' ਨਾਵਲ छै, ਪੰਜਾਬੀ ਦਾ ਪਹਿਲਾ ਯਥਾਰਥਵਾਦੀ
ਨਾਵਲ ਕਹਿਣਾ ਉਚਿਤ ਹੈ ? ਚਰਚਾ ਕਰੋ । 20
യ ਧਨੀ ਰਾਮ ਚਾਤ੍ਰਿਕ ਦੀ ਰਾਸ਼ਟਰਵਾਦੀ-ਚੇਤਨਾ ਅਤੇ ਉਸਦੇ ਪੰਜਾਬੀਅਤ ਦੇ ਸੰਕਲਪ ਉਪਰ ਉਸ
રે ਕਾਵਿ-ਸੰਗ੍ਰਿਹਾਂ - 'ਸੂਫ਼ੀਖਾਨਾ' ਅਤੇ Set ਜਹਾਨ' રે ਹਵਾਲੇ ਨਾਲ ਆਲੋਚਨਾਤਮਿਕ
ਟਿੱਪਣੀ ਲਿਖੋ । | 15
(૭ ୩୩୧୮ ਪਾਕਿਸਤਾਨੀ ਸਫ਼ਰਨਾਮਾ' ਵਿਚ ਬਲਰਾਜ ਸਾਹਨੀ, ਪੂਰਬੀ રે ਪੱਛਮੀ ਪੰਜਾਬਾਂ ਦੇ
ਭਾਈਚਾਰਿਆਂ ਵਿਚ ਦੇਸ਼ ਦੀ ਵੰਡ ਦੇ ਦੁਖਾਂਤ ਅਤੇ ਸ਼ਰਨਾਰਥੀ ਹੋਣ ਦੇ ਦਰਦ ਤੋਂ ਉਪਜੀ
ਮਾਨਸਿਕ-ਪੀੜ ਨੂੰ, ਕਿਸ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ ? ਚਰਚਾ ਕਰੋ । 15
౧7. वेठ छिपे ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ :
(2) ` ਸਾਹਿਤ ਦੀ ਹੋਂਦ-ਵਿਧੀ, ਸਾਹਿਤ ਦੇ ਪ੍ਰਯੋਜਨ ਅਤੇ ਸਾਹਿਤ ਤੇ ਸਮਾਜ ਦੇ ਸੰਬੰਧਾਂ ਬਾਰੇ ਸੰਤ ਸਿੰਘ
ਸੇਖੋਂ ਦੀਆਂ ਧਾਰਨਾਵਾਂ ਨੂੰ 'ਸਾਹਿਤਿਆਰਥ' ਅਤੇ 'ਪੰਜਾਬੀਕਾਵਿ ਸ਼ਰੋਮਣੀ' ਪੁਸਤਕਾਂ ਦੇ ਹਵਾਲੇ
ਨਾਲ ਸਪੱਸ਼ਟ ਕਰੋ । ਸੰਤ ਸਿੰਘ ਸੇਖੋਂ ਦੀ ਪੰਜਾਬੀ ਮਾਰਕਸਵਾਦੀ ਆਲੋਚਨਾ ਦੇ ਇਤਿਹਾਸਕ
ਮਹੱਤਵ ਅਤੇ ਉਸ ਦੀਆਂ ਸਿਧਾਂਤਕ ਸੀਮਾਵਾਂ ਉਪਰ ਨੋਟ ਲਿਖੋ । 20
ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਸਮਾਜ ਨੂੰ ਸਨਾਤਨੀ ਵਿਚਾਰਾਂ, ਜੜ੍ਹ-ਮਾਨਤਾਵਾਂ, ہی
ਸਭਿਆਚਾਰਕ-ਵਰਜਣਾਵਾਂ ਅਤੇ ਦਮਨਕਾਰੀ جع ਰੂੜ੍ਹੀਵਾਦੀ ਪਰੰਪਰਾਵਾਂ,
ਪਿੱਤਰ-ਸੱਤਾਤਮਿਕ ਸੰਸਥਾਵਾਂ ਦੇ ਦਾਵੇ ਤੋਂ ਮੁਕਤ ਕਰਨ ਲਈ 'ਸਹਿਜ ਪ੍ਰੀਤ' ਦਾ ਆਦਰਸ਼ਵਾਦੀ
ਸੰਕਲਪ ਦਿੱਤਾ । ਉਸ ਦੀ ਸਾਹਿਤ ਤੇ ਸਭਿਆਚਾਰ ਨੂੰ ਦੇਣ ਤੇ ਉਸ ਦੀਆਂ ਵਿਚਾਰਧਾਰਕ
ਸੀਮਾਵਾਂ ਨੂੰ 'ਨਵਾਂ ਸ਼ਿਵਾਲਾ' ਅਤੇ 'ਜ਼ਿੰਦਗੀ ਦੀ ਰਾਸ' ਪੁਸਤਕਾਂ ਦੇ ਹਵਾਲੇ ਨਾਲ ਸਪੱਸ਼ਟ ਕਰੇ । 75
(૭ ج3 ਸ਼ਾਹ ਮੁਹੰਮਦ' ਪੰਜਾਬ ਦੇ ਗੁਆਚ ਰਹੇ ਕੌਮੀ ਗੌਰਵ ਦਾ ਵੈਣ ਵੀ ਹੈ ਅਤੇ ਇਸ ਵਿਚ
ਬਰਤਾਨਵੀ ਸਰਕਾਰ ਦੀ ਬਸਤੀਵਾਦੀ ਖਸਲਤ ਉਪਰ ਸਟੀਕ ਤਬਸਰਾ ਵੀ ਹੈ । ਸ਼ਾਹ ਮੁਹੰਮਦ
ਦੇ ਇਤਿਹਾਸ-ਬੋਧ ਉਪਰ ਆਲੋਚਨਾਤਮਿਕ ਟਿੱਪਣੀ ਲਿਖੋ । 15
KVMS-D-PNJB 6
૦8. તેઠ छिपे मठे ਪ੍ਰਸ਼ਨਾਂ ਦੇ ਉੱਤਰ ਦਿਉ :
(੩) ` ਬਲਵੰਤ ਗਾਰਗੀ ਮੂਲ ਰੂਪ ਵਿਚ ਮਨੁੱਖ ਦੀਆਂ ਅਵਚੇਤਨੀ ਮਾਨਸਿਕ-ਗੁੰਝਲਾਂ ਅਤੇ ਅਤ੍ਰਿਪਤ
ਕਾਮ-ਕਾਮਨਾਵਾਂ ਦੀ ਬੇਬਾਕੀ ਨਾਲ ਪੇਸ਼ਕਾਰੀ ਕਰਨ ਵਾਲਾ ਲੇਖਕ ਹੈ । ਉਸਦੇ ਨਾਟਕਾਂ ਦੇ
ਔਰਤ ਪਾਤਰ, ਪਿੱਤਰ-ਸੱਤਾ ਦੇ ਦਾਬੇ ਅਤੇ ਵਰਜਣਾ-ਮੁਖੀ ਕਾਮ-ਮਰਿਆਦਾ ਦੀਆਂ ਨੈਤਿਕ
ਕਦਰਾਂ ਨੂੰ ਹਿੰਸਕ ਮੁਦਰਾ ਵਾਲੀ ਭਾਸ਼ਾ ਵਿਚ ਵੰਗਾਰਦੀਆਂ ਹਨ | ठेवा ae’, Yet ਦੀ भे,
ਅਤੇ 'ਸੁਲਤਾਨ ਰਜ਼ੀਆ' ਨਾਟਕਾਂ ਦੇ ਹਵਾਲੇ ਨਾਲ ਚਰਚਾ ਕਰੋ । 20
0) “ਨਾਨਕ ਸਿੰਘ ਪੰਜਾਬੀ ਨਾਵਲ ਨੂੰ, ਸੰਪ੍ਰਦਾਇਕ ਦ੍ਰਿਸ਼ਟੀ ਅਤੇ ਉਪਦੇਸ਼ਾਤਮਕ ਗਲਪ-ਸ਼ੈਲੀ ਤੋਂ
ਮੁਕਤ ਕਰਕੇ, ਯਥਾਰਥਵਾਦੀ ਨਾਵਲੀ-ਵਿਧਾ ਦਾ ਆਗਾਜ਼ ਕਰਦਾ ਹੈ, ਪਰ ਆਪਣੀ
ਆਦਰਸ਼ਵਾਦੀ ਜੀਵਨ-ਦ੍ਰਿਸ਼ਟੀ ਕਰਕੇ, ਉਸਦੇ ਨਾਵਲਾਂ ਦੇ ਕਥਾ-ਵਸਤੂ ਅਤੇ ਕਥਾ-ਸ਼ਿਲਪ
ਵਿਚ ਮੱਧਕਾਲੀ ਕਥਾ-ਰੂੜ੍ਹੀਆਂ ਦਾ ਦਖ਼ਲ ਅਕਸਰ ਨਜ਼ਰ ਆਉਂਦਾ ਹੈ ।' ਇਸ ਕਥਨ ਦੀ
ਰੌਸ਼ਨੀ ਵਿਚ ਉਸਦੇ ਨਾਵਲ 'ਪਵਿੱਤਰ ਪਾਪੀ' ਦੇ ਕਥਾ-ਵਸਤੂ ਅਤੇ ਕਥਾ-ਵਿਧੀ ਉਪਰ ਚਰਚਾ
ਕਰੇ । 15
(૭ ணை ਸਾਹਿਤਕਾਰ ਵਜੋਂ ਗੁਰਬਖਸ਼ ਸਿੰਘ ਪ੍ਰੀਤਲੜੀ ও ਸਮਾਜਕ ਸਰੋਕਾਰ ਅਤੇ ਫ਼ਿਕਰ ਜਿੰਨੇ
ਵਸੀਹ ਸਨ, ਉਹ ਓਨਾ ਹੀ ਵੱਡਾ ਸ਼ੈਲੀਕਾਰ ਵੀ मी । ਉਸਨੇ ਪੰਜਾਬੀ ਵਾਰਤਕ ਨੂੰ ਨਵੀਂ ঠন
ਅਤੇ ਸੁਹਜਵੰਤ-ਸ਼ੈਲੀ ਪ੍ਰਦਾਨ ਕੀਤੀ | ਇਸ ਕਥਨ ਦੀ ਰੌਸ਼ਨੀ ਵਿਚ 'ਮੇਰੀਆਂ ਅਤੁੱਲ ਯਾਦਾਂ'
ਪੁਸਤਕ ਦਾ ਮੁਤਾਲਿਆ ਕਰੋ । 15
KVMS-D-PNJB 7