Smar NetworkSmar.inSmargrid.comNewsInsuranceRooms
Follow us:📘Facebook✈️Telegram

← Back to UPSC 2

Previous Year Question Paper

QP CSM 2024 Pun P II Lite 03102024

Pages8
FormatPDF
SourceOCR transcription

Please verify you're human to unlock the download & viewer links.

PDF hosted at www.upsc.gov.in: ↓ Download from source Open at sourceThe PDF opens on the source website in a new window.

Full Text Transcript

Text below was recognized via OCR from scanned pages and may contain minor errors. Mathematical formulas and symbols may be approximate - please refer to the PDF for the exact equations.

Civil Services (Main) Examination, 2024 PHKM-B-PNJB ਪੰਜਾਬੀ / PUNJABI ud 11 / Paper 11 ( ਸਾਹਿਤ ) / (LITERATURE ) கண்ர்‌. Fa યે ૭૭૪ ঠা: 250 Time Allowed : Three Hours Maximum Marks : 250 ਪ੍ਰਸ਼ਨ ਪੱਤਰ ਲਈ ਵਿਸ਼ੇਸ਼ ਹਿਦਾਇਤਾਂ किया wae yaa ਦਾ 65୨ टेट சங்கன்‌ கை /7 757 ത ਨਾਲ UF : 475 Usd के ਅੱਠ YH वठ 7 ਦੇ ૪૦/૨૪ छि SE चठ | 21+ ട്ര UA YAS क्ठ्ठे ठठ | YA ਨੰਬਰ? ઝઝેઠ ೫೫1571 মালা ‏نوس‎ टि ae a 0 ववे ৬০5 ਦੇਵੇਂ ਭਾਗਾਂ fed Ue ೫ 8௭-8௭ ૬70 ‏و79‎ Te | 7 YAO / ভাতা ਦੇ ਅੱਕੇ GCHEAS HCH ਗਏ ୧୮ | yar © कद ளி னாடி ভিড Te / അട 657 BE ‏ہوہ‎ दी मी He AEA ૪ 67 री ૪૪૦ र જ | 207 ਦੇ 57 रु ಸಹತ ਭਰਦੇ 777 6337 లో ૪-૭૪ ਨੂੰ WHS ૪૪૪7 ਜਾਵੇਗਾ 11765 वटि ठा नि छि ਦਾ मकल ad (50/7 ਜਾਵੇਗਾ, ਭਾਵੇਂ ઈઝ चग गी de / ਉੱਤਰ Usd ਦਾ 77 Yat ਜਾਂ UB ‏ڑ مہ‎ ने ટ 7 6⁄7 65 ૪૪7૦૦7 ૪૪૪૪ | Question Paper Specific Instructions Please read each of the following instructions carefully before attempting questions: There are EIGHT questions divided in TWO SECTIONS. Candidate has to attempt FIVE questions in all. Question nos. 1 and & are compulsory and out of the remaining, any THREE are to be attempted choosing at least ONE question from each section. The number of marks carried by a question/part is indicated against it. Answers must be written in PUNJABI (Gurumukhi script). Word limit in questions, wherever specified, should be adhered to. Attempts of questions shall be counted in sequential order. Unless struck off, attempt of a question shall be counted even if attempted partly. Any page or portion of the page left blank in the Question-cum-Answer Booklet must be clearly struck off: PHKM-B-PNJB 1 SECTION A ‎ठेठ ਲਿਖੇ ਕਾਵਿ-ਟੋਟੀਆਂ રી ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ ١‏ و ‎(ਸ਼ਬਦ ਸੀਮਾ : 150 ਸ਼ਬਦ ਹਰੇਕ ਭਾਗ) 10x5=50‏ ‎ഭ “૩ fers ਧਨ રતી ਸਾਹੇ ਲਏ ୮୭୮୮ ||‏ ‎ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ || ‎ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥ ‎ਸਾਹੇ ਲਿਖੇ ਨਾ ਚਲਨੀ ਜਿੰਦੁ ਕੂੰ ਸਮਝਾਇ ॥ ‎fie ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥ ‎ਆਪਣ વી ਜੋਲਿ ਕੈ ਕੈ ਗਲਿ ਲਗੈ ਧਾਇ || ‎ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥ ‎ਫਰੀਦਾ fast ਪਵੰਦੀਈ ਖੜਾ ਨ ਆਪੁ Hote || ଏ ||” 70 0) ‏مہ‎ ਪਾਤਾਲ ਲਖ ખાતામા ਆਗਾਸ || ‎ਓੜਕ ਓੜਕ ਭਾਲਿ ਥਕੇ રેર ਕਹਨਿ ਇਕ ਵਾਤ || ‎ਸਹਸ भठतच எனக ਕਤੇਬਾ ਅਸੁਲੂ ਇਕੁ ਧਾਤੁ || ‎ਲੇਖਾ ਹੋਇ 3 ਲਿਖੀਐ ਲੇਖੈ ਹੋਇ ਵਿਣਾਸੁ || ‎ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥” 70 ‎(૭ “ਪੜਿ ਪੜਿ गढी ਨਦੀਅਹਿ ਪੜਿ ਪੜਿ ਭਰੀਅਹਿ ਸਾਥ ||" પરિ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ घाउ || ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਊਮੈ ਝਖਣਾ ‏و‎ ॥৭ ||" 70 ‎(4) “તૈ ਕੁੱਝ ਸਾਡੇ ਅੰਦਰ ਵੱਸੇ ਜਾਤ ਅਸਾਡੀ ਹੋਈ, ‎ਜਿਸ ਦੇ ਨਾਲ ਮੈਂ ਨਿਹੁੰ ਲਗਾਇਆ ਉਹੀਉ ਜੈਸੀ ਹੋਈ, ‎ਚਿੱਟੀ ਚਾਦਰ ਲਾਹ ਸੁੱਟ ਕੁੜੀਏ ਪਹਿਣ ਫ਼ਕੀਰਾਂ ਲੋਈ, ‎ਚਿੱਟੀ ਚਾਦਰ ਦਾਗ਼ ਲਗੇਸੀ ਲੋਈ ਦਾਗ਼ ठा ਕੋਈ |” 70 (8) “ਰਲੇ ਦਿਲਾਂ ਨੂੰ ਪਕੜ feds ਦੇਂਦੇ, ਬੁਰੀ ਬਾਣ ਇਨ੍ਹਾਂ ਹਤਿਆਰਿਆਂ ਨੂੰ | ‎ਖਾਵਣੁ ਵਢੀਆਂ ਨਿੱਤ ਈਮਾਨ ਵੇਚਣ, ਏਹੁ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ । ‎ਰੱਬ ਦੋ ਜ਼ਖ਼ ਨੂੰ ਭਰੇ ਪਾਇ ਬਾਲਣ, ਕੇਹਾ ਦੋਸ਼ ਹੈ ਇਨ੍ਹਾਂ ਵਿਚਾਰਿਆਂ ਨੂੰ । ‎ਵਾਰਿਸ ਸ਼ਾਹ ਮੀਆਂ ਬਣੀ ਬਹੁਤ ਔਖੀ, ਨਹੀਂ ਜਾਣਦੀ ਸਾਂ ਇਨ੍ਹਾਂ ਕਾਇਆਂ ਨੂੰ |" 10 ‎PHKM-B-PNJB 2 ૦2. वेठ छिपे ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ | ૦૩. (a) (b) (০ “ਫ਼ਰੀਦ ਜੀ... > ਇੰਦ੍ਰੀਆਵੀ ਬਿੰਬਾਂ, ਦ੍ਰਿਸ਼ ਬਿੰਬਾਂ, ਅਲੰਕਾਰ ਬਿੰਬਾਂ (ਰੂਪਕ 3 மோன்‌, ਦ੍ਰਿਸ਼ਟਾਂਤ ਬਿੰਬਾਂ ਤੋਂ ਫੁੱਟ, ਬਿੰਬਾਤਮਕ ਮੁਹਾਵਰਿਆਂ ਤੇ ਅਖਾਉਤਾਂ ਨੂੰ ਵੀ ਬੜੀ ਸੁਚੱਜਤਾ ਨਾਲ ਪਾਠਕਾਂ ਦੇ ਸਾਹਮਣੇ ਲਿਆ ਕੇ, ਉਨ੍ਹਾਂ ਦੀ ਸੁਹਜਾਤਮਕ ਪਿਆਸ छै ਬੁਝਾਇਆ तै |” ਇਸ ਕਥਨ ਦੀ ਰੋਸ਼ਨੀ ਵਿੱਚ ਫ਼ਰੀਦ ਬਾਣੀ ਦੇ ਬਿੰਬ-ਵਿਧਾਨ ਬਾਰੇ ਉਦਾਹਰਣਾਂ ਸਹਿਤ ਟਿੱਪਣੀ ਕਰੇ । 20 “ 'ਬਾਰਹਮਾਹਾ ਤੁਖਾਰੀ', ਦੁਨਿਆਵੀ ਤੇ ਅਧਿਆਤਮਕ હેઠ ଓ ਉਸਰੀ ਹੋਈ ਇਕ ਰਹੱਸਵਾਦੀ ਰਚਨਾ ਹੈ । ਜਿਸ ਵਿੱਚ ਪ੍ਰਭੂ-ਮਿਲਾਪ ਲਈ ਲੁੱਛਦੀ ਤੇ ਤਾਂਘਦੀ ਹੋਈ ਬਿਰਹਣ ਨਾਇਕਾ ਦੇ ਪ੍ਰਤੀਕ ਰਾਹੀਂ, ਜੀਵਾਤਮਾ ਦੀ ਵਿਲਕਣੀ ਅਤੇ ਓੜਕ ਨੂੰ ਮਹਾਂ-ਮਿਲਨ ਦੀ ਅਲੋਕਿਕ ਅਵੱਸਥਾ ਦਾ ਵਿਸਮਾਦਕ ਨਿਰੂਪਣ ਕੀਤਾ ਗਿਆ ਹੈ ।” ਇਸ ਕਥਨ ਦੀ, ਉਦਾਹਰਨਾਂ ਸਹਿਤ ਪੁਸ਼ਟੀ ਕਰੋ । 15 “ਬੁੱਲ੍ਹਾ, ਭਾਰਤ ਦਾ ‏مہ‎ ਆਪਣੀ ਜਨਮ-ਭੂਮੀ ਪੰਜਾਬ ಈ ਸ਼ਮ੍ਹਾ ਦਾ ਉਹ ਪਰਵਾਨਾ તે ਜਿਸ ਦਾ ਏਥੋਂ 038 ਜਾਣ ਲਈ ਜੀਅ ਨਹੀਂ ਕਰਦਾ, ਉਹ ਪੰਜਾਬ ਦੇ ਦਰਿਆਵਾਂ, मुठा, ਪਹਾੜਾਂ, ਰੁੱਤਾਂ, ਫ਼ਸਲਾਂ, ਬਾਗ਼ - ਬਗ਼ੀਚਿਆਂ, ਜੁਆਨਾਂ, ਬੁਢਿਆਂ, ਮੁਟਿਆਗਾਂ, ਨੌਂਢੀਆਂ 3 ਬੁੱਢੀਆਂ ਮਾਵਾਂ ਦਾ ਜੱਸ ਕਰਨ ਲਈ, ਸਦਾ ਉਤਸਕ ਰਹਿੰਦਾ તે |” ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿੱਚੋਂ ਮਿਸਾਲਾਂ ਦੇ ਕੇ, ਇਸ ਕਥਨ ਦੀ ਪੁਸ਼ਟੀ ਕਰੋ । 15 ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ | (a) (b) (૦) “ਫ਼ਰੀਦ ਬਾਣੀ ઠે ਮਾਨਵ-ਜੀਵਨ ও ਬਹੁਪੱਖੀ ਚਿੱਤਰ ਪੇਸ਼ ਕਰਦਿਆਂ ਇਕ ਅਜਿਹੇ ਆਦਰਸ਼ ਮਨੁੱਖ ਦਾ ਅਕਸ ਪੇਸ਼ ਕੀਤਾ ਹੈ, ਜਿਹੜਾ ਮੌਤ ਦੇ ਦ੍ਰਿਸ਼ਟੀਕੋਣ ਰਾਹੀਂ ਜ਼ਿੰਦਗੀ ਨੂੰ, ਨਿਰਾਸ਼ਾ ਰਾਹੀਂ ਆਸ਼ਾ ਨੁੰ, ਨਾਸ਼ਮਾਨਤਾ ਅਤੇ ਅਸਥਿਰਤਾ ਰਾਹੀਂ ਜ਼ਿੰਦਗੀ ਦੀ ਹੋਂਦ ਨੂੰ ਵੇਖਦਿਆਂ, ਜ਼ਿੰਦਗੀ ਦੇ ਛਿੰਨ-ਭੰਗਰੇ ਜਾਂ ਅਲਪ-ਕਾਲੀ ਹੋਣ ਪ੍ਰਤੀ ਸੁਚੇਤ ਹੁੰਦਿਆਂ, ਸ਼ੁੱਭ ਤੇ ਨੇਕ ਕਰਮ ਕਰਨ ਵੱਲ ਅਗ੍ਰਸਰ ਹੁੰਦਾ ਹੈ ।' ਇਸ ਕਥਨ ਬਾਰੇ, ਆਪਣੀ ਆਲੋਚਨਾਤਮਕ ਟਿੱਪਣੀ ਕਰੋ । 20 “ ਜਪੁਜੀ ਬਾਣੀ, ਸਾਕਾਰ ਰੂਪ ਵਿੱਚ, 'ਸਤਿਯਮ' (Truth), 'ਸ਼ਿਵਮ' (God) ਤੇ லா (Beautiful) ਹੈ |" ਇਸ ਕਥਨ ਦੀ ‏ہو‎ ਵਿੱਚ ୩୮୩ ਬਾਣੀ ਬਾਰੇ ਵਿਸ਼ਲੇਸ਼ਣਾਤਮਕ-ਟਿੱਪਣੀ ਕਰੋ । 15 “ਵਾਰਿਸ মাৱ ਦੀ ਰਚਨਾ ಈತ, fea ਵੇਲੇ ਨਾਰੀ-ਵੇਦਨਾ, ਨਾਰੀ-ਸੰਵੇਦਨਾ ਅਤੇ ਨਾਰੀ-ਚੇਤਨਾ ਦੀ ਪੇਸ਼ਕਾਰੀ ਕਰਨ ਵਾਲੀ ਰਚਨਾ તે ।” ਇਸ ਕਥਨ ਦੀ ਪੁਸ਼ਟੀ, ਵਾਰਿਸ ਸ਼ਾਹ ਰਚਿਤ 'तीत' ਵਿੱਚੋਂ ਮਿਸਾਲਾਂ ਦੇ ਕੇ ਕਰੋ । 15 PHKM-B-PNJB 3 ‎તેઠ કિમે ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ |‏ .و ‎(a) ‎(b) ‎(০ ‎“ ਆਸਾ ਦੀ ‏جج‎ ਬਾਣੀ ਵਿੱਚ ਮਨੁੱਖ ਦੇ, ਜਿੱਥੇ ਧਾਰਮਕ ਅਤੇ ਸਮਾਜਕ ਜੀਵਨ ਦੀ ਉਸਾਰੀ ਲਈ ਅਤੇ ਉਸ ਨੂੰ ਸ੍ਰੇਸ਼ਠ ਬਣਾਉਣ ਲਈ ਵਿਚਾਰ ਦਰਜ ਹਨ, ਉੱਥੇ ਨਾਲ ਹੀ ਗੁਰਮਤਿ ਦਾ ਅਧਿਆਤਮਕ-ਦ੍ਰਿਸ਼ਟੀਕੋਣ ਅਤੇ ਧਰਮ-ਸੱਤਾ ਦੇ ਰਹੱਸਵਾਦੀ ਸਰੂਪ ਦੀ ਵੀ ਜਾਣਕਾਰੀ ਦਿੱਤੀ ਗਈ ਹੈ |” ਇਸ ਕਥਨ ਦੀ ਪੁਸ਼ਟੀ, भमा ਦੀ ਵਾਰ' ਬਾਣੀ ਵਿੱਚੋਂ ਮਿਸਾਲਾਂ ਦੇ ਕੇ ਕਰੋ | 20 ‎“ ਸਾਈਂ ਬੁੱਲ੍ਹੇ ਸ਼ਾਹ, ਰੱਬ ਦਾ ਆਸ਼ਕ તે ਕੇ, ਕਿਸੇ ਮਸੀਤ ਦੇ ਗੇਸ਼ੇ ਵਿੱਚ ਜਾਂ ਕਿਸੇ ਤੱਕੀਏ ਵਿੱਚ ਜਾ ਕੇ ਅੱਖਾਂ ਬੰਦ ਕਰਕੇ ਬੈਠਾ ਨਹੀਂ ਰਿਹਾ ਸੀ, ਸਗੋਂ ਉਹ ਪੂਰੀ ਤਰ੍ਹਾਂ ਚੇਤੰਨ ਹੋ ਕੇ, ਆਪਣੇ ਆਲੇ-ਦੁਆਲੇ ਵਾਪਰਣ ਵਾਲੀਆਂ ਰਾਜਨੀਤਕ, ਸਮਾਜਕ ਅਤੇ ਧਾਰਮਕ ਘਟਨਾਵਾਂ ਦੀ ਦੇਖ-ਪਰਖ ਕਰ ਰਿਹਾ मी |” ਇਸ ਕਥਨ ਨੂੰ, ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਹਵਾਲੇ ਨਾਲ ਸਪੱਸ਼ਟ ਕਰੋ । 15 “ਵਾਰਿਸ, ਬਿਆਨ ਦਾ ਬਾਦਸ਼ਾਹ ਹੈ | ਉਹ ਕਿਸੇ ઘઉ રી ਕਾਹਲੀ ਕਾਹਲੀ ਨਹੀਂ ਲੰਘਦਾ | ਹਰ ਭੌਤਿਕ ਤੇ ਮਾਨਸਿਕ ਮੰਜ਼ਰ ਕੋਲ, ਇੱਕੋ ਜਿਹੀ ਗਹਿਰੀ ਸੰਵੇਦਨਾ ਨਾਲ ਠਹਿਰਦਾ ਹੈ | ਜਗਤ ਤਮਾਸ਼ੇ ਦਾ ਉਹ ਬਹੁਤ ਵਿਵੇਕੀ, ਵਿਨੋਦੀ, ਰਸੀਲਾ ਬਿਆਨਕਾਰ ਹੈ |” ਕੀ ਤੁਸੀਂ ਇਸ ਕਥਨ ਨਾਲ ਸਹਿਮਤ ते? ਉਸ ਦੇ ਕਿੱਸੇ 'ਹੀਰ' ਦੇ ਆਧਾਰ తె ਇਸ ਦੇ ਹੱਕ ਜਾਂ ਵਿਰੋਧ ਵਿੱਚ, ਆਪਣੇ ਵਿਚਾਰ ਪ੍ਰਗਟ ਕਰੇ । 15 ‎PHKM-B-PNJB 4 SECTION B 6୫. ਹੇਠ ਲਿਖੇ ਪੰਜ ਸਾਹਿਤਕ ਖੰਡਾਂ રી ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ নৱ | (ਸ਼ਬਦ ਸੀਮਾ : 150 ਹਰੇਕ ਭਾਗ) (a) (b) (c) (6) (e) “ਆਈਆਂ ਪਲਟਨਾਂ ਬੀੜ बे Suns, vidi ਸਿੰਘਾਂ ਨੇ પરે ડેર He | ਮੇਵਾ ਸਿੰਘ ਤੇ মাধ মা ਹੋਏ ਸਿੱਧੇ, ਹੱਲੇ ਤਿੰਨ ਫ਼ਰੰਗੀ ਦੇ મેર He | ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸਤਰੀਂ ਜੇੜ-ਵਿਛੇੜ ਸੁੱਟੇ | ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ।'' 'ਤੂੰ ਇਨਸਾਨ ਹੈਂ ਰੱਬ ਦਾ ਸਾਹਬਜ਼ਾਦਾ, ਜਿੰਨਾ ਚਾਹੇਂ ਪਾਖੰਡ ਰਚਾਈ ਜਾ ਤੂੰ; ਦੁਨੀਆਂ ਛਲੀ ਜਾ, ਦਲੀ ਜਾ, ਮਲੀ ਜਾ ਤੂੰ, ਵਲਗਣ ਵਲੀ ਜਾ, ਮੌਜਾਂ ਉਡਾਈ ਜਾ ਤੂੰ; ਵੇਖੀ ਜਾਏਗੀ ag? ਦੀ भता ਵੇਲੇ, ਹਾਲੀ ਹਿਰਸ ਦੇ ਜਾਲ ਫੈਲਾਈ ਜਾ ਤੂੰ; ਮਾਰ ਮਾਰ ਸਾਰਾਂ ਢੇਰ ਲਾਈ ਜਾ ਤੂੰ । ਖੱਫਣ ਅੰਤ ਵੇਲੇ ਖ਼ਬਰੇ ਲੱਭਣਾ ਨਹੀਂ, ਐਪਰ ਜੀਉਂਦਿਆਂ ਜੀ ਦਾ ਧਰਵਾਸ ਹੀ ਸਹੀ, வா ਨਾਲ ਤਾਂ ਏਸਨੇ ਚੱਲਣਾ ਨਹੀਂ, ਨਰਕਾਂ ਵਾਸਤੇ ਪਾਪ ਦੀ ਰਾਸ ਹੀ ਸਹੀ |” “ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈਆਂ ਪਹੁੰਚੇ ਹੋਏ ਮਹਾਂਪੁਰਖਾਂ ਦੀ ਸੰਗਤ ਨਾਲ ਦਿਲ ਦੀ ਜਲਨ ਕਿਸੇ ਹੱਦ ਤੱਕ ਦੂਰ ਹੋਈ, ਪਰ ਘਰ ਦਾ ਮੋਹ ਅਖ਼ੀਰ ਤਕ ਮੇਰ ਪਿੱਛਾ ਨਾ ਛੱਡ ਸਕਿਆ । ਸਾਧੂ ਬਣ ਕੇ ਬਥੇਰੇ ਜਪ ਤਪ ਕੀਤੇ, ਕਠਨ ਤੋਂ ਕਠਨ ਸਾਧਨਾਂ ਕੀਤੀਆਂ, ਪਰ ਦਿਲ ਦੀ ਤਾਰ ਹਰ ਵੇਲੇ ਘਰ ਵਿਚ ਹੀ ਵਜਦੀ ਰਹਿੰਦੀ ਸੀ । ਅਖੀਰ ਜਦ ਦੇ ਸਾਲਾਂ ਦੀ ਕਮਾਈ ਵੀ ਮੈਨੂੰ ਮੋਹ ਦੇ ਜਾਲ 'ਚੋਂ ਨਾ ਛੁਡਾ ਸਕੀ, ਤਾਂ ਮੈਂ ਹਾਰ ਕੇ ਘਰ ਵਲ ਰੁਖ਼ ਕੀਤਾ 1” “ਸਾਡੀਆਂ ਨਜ਼ਰਾਂ ਵਿਚ ਸਭ ਪੁਰਾਣੀਆਂ ਧਰਮ-ਪੁਸਤਕਾਂ, ਸਭ ਮਤ-ਮਤਾਂਤਰ, ਸਭ ਔਲੀਏ, ਮਹਾਤਮਾ ਤੇ ਸੰਤ ਵਿਕਾਸ ਦੀ ਰਾਹ ਵਿਚ ਬਾਧਾ ਪਾਣ ਵਾਲਾ ਢਕਵੰਜ ਹਨ । ਅਸੀਂ ਭੁੱਲ ਜਾਂਦੇ ਹਾਂ ਕਿ ਆਪਣੇ ਵੇਲਿਆਂ ਦੇ ਉਹਨਾਂ ਬਜ਼ੁਰਗਾਂ ਨੇ ਜੇ ਕੁਝ ਕੀਤਾ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਕੀਤਾ ਅਤੇ ਨਿਡਰਤਾ ਨਾਲ ਆਪਣੇ ਰਾਹ 'ਤੇ ਚਲ ਕੇ, ਪ੍ਰਾਣਾਂ ਦੀਆਂ ਆਹੂਤੀਆਂ ਦੇ ਦਿੱਤੀਆਂ । ਆਪਣੀ ਏਸ ਅਗਿਆਨਤ ਅਤੇ ਬਿਮੁਖਤਾ ਦਾ ਨਤੀਜਾ ਇਹ ਹੁੰਦਾ ਹੈ ਕਿ ਲੋਕਾਂ ਲਈ ਦਿਲ ਵਿਚ ਸੱਚਾ ਹਿਤ ਰੱਖਦਿਆਂ ਹੋਇਆਂ ਵੀ ਅਸੀਂ ਉਹਨਾਂ ਦੇ ਦਿਲਾਂ ਨਾਲ ਸਾਂਝਾਂ ਨਹੀਂ ਪਾ ਸਕਦੇ ।” “ਯਾਕੂਤ : ਜੀ ਹਾਂ, ਘੋੜੇ ਦੀ ਉਮਰ ਦੰਦਾਂ ਨੂੰ ਦੇਖ ਕੇ ਪਛਾਣੀ ਜਾਂਦੀ ਹੈ ਤੇ ਉਸ ਦਾ ਸੁਭਾਅ ਵੀ । ਰਜ਼ੀਆ : (ਹੱਸਦੀ ਹੈ ।) ਤੇ ਮਨੁੱਖ ਦੀ ਪਛਾਣ ? ਯਾਕੂਤ : ਉਹ ਪਲ ਪਲ ਬਦਲਦਾ ਹੈ । ਘੋੜੇ ਤੇ ਕੁੱਤੇ ਵਾਂਗ ਸਦਾ ਵਫ਼ਾਦਾਰ ਨਹੀਂ ਰਹਿੰਦਾ । ਰਜ਼ੀਆ : ਜਾਣਦੀ ਹਾਂ । ਇਸੇ ਲਈ ਦਰਬਾਰ ਦੇ ਕਿਸੇ ਅਮੀਰ ਉਤੇ ਮੈਨੂੰ ਵਿਸ਼ਵਾਸ ਨਹੀਂ । ਸਾਰੇ ਇਕ ਦੂਜੇ ਦੀ ਪਿੱਠ ਵਿਚ ਛੁਰਾ ਘੁੱਪਣ ਲਈ ਤਿਆਰ ਰਹਿੰਦੇ ਹਨ । ਵਿਸ਼ਵਾਸ ਕਰਕੇ ਕੋਈ ਸੁਲਤਾਨ ਹਕੂਮਤ ਨਹੀਂ ਕਰ ਸਕਦਾ | ਵਿਸ਼ਵਾਸ ਦਾ ਅਰਥ ਹੈ, ਅੱਖਾਂ ਬੰਦ ਕਰ ਲੈਣੀਆਂ |” PHKM-B-PNJB 5 10x5=50 10 10 10 10 10 ૦6. ठेठ કિયે ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ | 87. (৪) (b) (০ ਸ਼ਾਹ ਮੁਹੰਮਦ ਦੀ ਰਚਨਾ ਜੰਗ 7/7 507 'ਕਿੱਸਾ' તૈ 'ਵਾਰ' તૈ ਕਿ 'ਜੰਗਨਾਮਾ' ? ਜਾਂ ਫਿਰ ਤਿੰਨੇ ਵਿਧਾਵਾਂ ਦਾ ਮਿਸ਼ਰਣ ਹੈ ? ਦਲੀਲਾਂ ਸਹਿਤ ਸਪੱਸ਼ਟ ਕਰੋ । “ਪੁਰਾਣੇ ਸ਼ਿਵਾਲੇ ਵਿੱਚ ਮਨੁੱਖ ਉੱਤੇ ਅੱਖਾਂ ਮੀਟੀਆਂ ਤੇ ਬੁੱਤਾਂ ਉੱਤੇ ਸਮਾਧੀਆਂ ਲਾਈਆਂ ਜਾਂਦੀਆਂ ਸਨ । ਨਵੇਂ ਸ਼ਿਵਾਲੇ ਵਿੱਚ ਮਨੁੱਖ ਦੀ ਹਰ ਅਹਰ ਦਾ ਦਾਰੂ, ਮਨੁੱਖ ਹੈ । ਮਨੁੱਖ ਹੀ ਉਹ ਮਹਿਬੂਬ તૈ ਜ਼੍ਰਿਦੇ ਸੁਆਗਤ ਲਈ ਜ਼ਿੰਦਗੀ ਅਜ਼ਲ ਤੋਂ ਆਪਣੇ ਦਰਵਾਜ਼ੇ ਖੋਲ੍ਹਦੀ ਤੁਰੀ ਆ ਰਹੀ ਹੈ |” ਉਪਰੋਕਤ ਕਥਨ ਦੀ ਰੌਸ਼ਨੀ ਵਿਚ ளலா ਪੁਸਤਕ ਵਿੱਚੋਂ ਉਦਾਹਰਨਾਂ ਸਹਿਤ ਬਿਆਨ ਕਰੋ ਕਿ ਲੇਖਕ, ਪੁਰਾਣੇ ਜੀਵਨ-ਮੁੱਲਾਂ ਦੇ ਸਮਾਨੰਤਰ, ਕਿਹੜੇ ਕਿਹੜੇ ਨਵੇਂ ਜੀਵਨ-ਮੁੱਲਾਂ ਦੀ ਸਿਰਜਣਾ ਵੱਲ ਸੰਕੇਤ ਕਰਦਾ ਹੈ ? ਅਤੇ ਕਿਉਂ ? ਚਰਚਾ ਕਰੋ । “ਸਮਾਜਕ-ਜੀਵਨ ਦੇ ਦੇ ਪੱਖ ਹਨ, ਉਪਯੋਗੀ ਤੇ ਸੂਖਮ, ਅਥਵਾ, ਆਰਥਿਕ ਤੇ ਆਤਮਕ, ਤੇ ਇਹ ਦੇ ਪੱਖ ਇਕ-ਦੂਜੇ ਤੋਂ ਬਿਲਕੁਲ ਵੱਖ, ਕਟੇ ਹੋਏ ਜਾਂ ਅਲੱਗ ਨਹੀਂ, ਇਕ-ਦੂਜੇ ਉੱਤੇ ਬਹੁਭਾਂਤੀ ਪ੍ਰਭਾਵ ਪਾਂਦੇ ਹਨ |” ਕੀ ਸੰਤ ਸਿੰਘ ਸੇਖੋਂ ਦਾ ਇਹ ਕਥਨ, ਉਸਦੀਆਂ ਆਲੋਚਨਾ-ਪੁਸਤਕਾਂ 77020૦૪ Ya ‏7ہل‎ ୩୧୮ ਅਤੇ அளி ல்லி ਵਿੱਚੋਂ ਉੱਤਰ ਕੇ ਆਉਂਦੀ, ਉਸਦੀ ਸਿਧਾਂਤ ਚਿੰਤਕ-ਦ੍ਰਿਸ਼ਟੀ, ਸਮੀਖਿਆਦਦ੍ਰਿਸ਼ਟੀ ਅਤੇ ਸਾਹਿਤ-ਦ੍ਰਿਸ਼ਟੀ 3 ਲਾਗੂ ਹੁੰਦਾ ਹੈ মিম ਸੰਬੰਧੀ ਆਲੋਚਨਾਤਮਕ-ਟਿੱਪਣੀ ਕਰੋ | ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । (a) (b) (০ “ਸਾਹਿਤ ਨੂੰ ਇਸ ਵੇਲੇ fed fad ਨਾਵਲਾਂ ਦੀ ਲੋੜ ਹੈ, ਜੋ ਮਨੁੱਖੀ ਜੀਵਨ ਦੀਆਂ ਘਟਨਾਵਾਂ ਤੇ ਕ੍ਰਿਆਵਾਂ ਨੂੰ ਅਜਿਹੇ ਸੁਚੱਜੇ, ਕੁਦਰਤੀ ਤੇ ਆਦਰਸ਼ ਢੰਗ ਨਾਲ ਜਨਤਾ ਦੇ ਸਾਹਮਣੇ ਲਿਆਉਣ, ਜਿਸ ਤੋਂ Fore’ ਤੇ 'ਸਿੱਖਿਆ' ভুৱা ਦੀ ਪ੍ਰਾਪਤੀ ਹੋਵੇ |“ ਨਾਨਕ ਸਿੰਘ ਦੇ ਇਸ ਕਥਨ ਦੀ ਪੁਸ਼ਟੀ, ਉਸਦੇ ਨਾਵਲਾਂ : चट ‏وم‎ 1558 27? ਅਤੇ Ra hones ਦੇ ઝર ਦੇ ਅਧਾਰ 'ਤੇ ਕਰੋ । “ਪ੍ਰੀਤ, ਦੋਸਤੀ, ਵਫ਼ਾ, ਕੰਮ ਆਉਣ ਦਾ ਚਾਅ ਤੇ ਸਦਕੇ ਜਾਣ ਦੀ ਖੁਸ਼ੀ ਹੀ ਮਨੁੱਖੀ ਮਨ ਦੀਆਂ ਉਸਾਰੂ ਸ਼ਕਤੀਆਂ ਕਾਇਮ ਰਖ ਸਕਦੇ ਹਨ । ਇਹ ਸਿਫ਼ਤਾਂ, ਉਹ ਸੁਨਿਹਰੀ ਮੁਹਰਾਂ ਹਨ, ਜਿਨ੍ਹਾਂ ਦਾ ਮੁੱਲ ਸਮਾਂ ਵੀ ਨਹੀਂ ਘਟਾਂਦਾ, ਸੈਂਕੜੇ ਨਵੇਂ ਸਿੱਕੇ ਮੰਡੀ ਵਿੱਚ ਪਏ ਆਉਣ, ਇਹਨਾਂ ਮੁਹਰਾਂ ਦਾ ਮੁੱਲ ਸਵਾਇਆ ਹੀ ਵੱਟਿਆ ਜਾਏਗਾ ।” ਇਸ ਕਥਨ ਦੀ ਪ੍ਰੋੜਤਾ ਗੁਰਬਖ਼ਸ਼ ਸਿੰਘ 'ਪ੍ਰੀਤਲੜੀ' ਦੀ ਪੁਸਤਕ गर्गी शख कण्ट ਦੇ ਅਧਾਰ రె ਕਰੋ | “ਉਸਦੇ ਨਾਟਕ, ਉਸਦੀ ਆਪਣੀ ਭਾਸ਼ਾ ਵਿੱਚ, ਬਲ਼ਦੇ ਵੇਗ ਦੇ, ਸੇਕ ਦੇ ਦੁਖਾਂਤ ਨੂੰ ਪੇਸ਼ ਕਰਦੇ ਹਨ । ਇਉਂ ਇਹ ਨਾਟਕ, ਕਾਮ ਤੇ ਕਾਮਨਾਵਾਂ ਦੇ ਵੇਗ ਨੂੰ ਅਵਚੇਤਨ ਨਾਲ ਸੰਬੰਧਿਤ ਕਰਦੇ ਹਨ । ਉਹ ਮਨੁੱਖੀ-ਰਿਸ਼ਤਿਆਂ ਦੀ ਟੁੱਟ-ਭੱਜ ਨੁੰ, ਇਸੀ ਪ੍ਰਸੰਗ ਵਿੱਚ ਪੇਸ਼ ਕਰਦਾ ਹੈ । ਵਿਸ਼ੇਸ਼ ਤੌਰ 'ਤੇ ਉਸਦੇ ਨਾਟਕ ਔਰਤ ਦੇ ਅਜਿਹੇ ਮਾਨਸਿਕ ਸੰਘਰਸ਼ ਨੂੰ ਕੇਂਦਰ ਬਣਾਉਂਦੇ ਹਨ ।” ਇਸ ਕਥਨ ਦੀ ਸਾਰਥਕਤਾ ਬਾਰੇ, ਬਲਵੰਤ ਗਾਰਗੀ ਰਚਿਤ Sage ਯੂਟ/ চা war ਅਤੇ FEI ‏رج‎ ਨਾਟਕਾਂ ਦੇ ਸੰਦਰਭ ਵਿੱਚ, ਆਲੋਚਨਾਤਮਕ-ਟਿੱਪਣੀ ਕਰੋ | PHKM-B-PNJB 6 20 15 15 20 15 15 ૦8. તેઠ छिपे ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ | (9) (b) (০ “ਪੰਜਾਬੀ ਰਚਨਾ રે ਮੰਡਲ ਵਿੱਚ ਜੋ ਨਵਜੋਬਨ ਆਇਆ ਹੈ ਤੇ ਨਵੇਂ ਸ਼ਿੰਗਾਰ ਵਿੱਚ ਪੰਜਾਬੀ ਬਣ-ਠਣ ਰਹੀ ਹੈ, ਉਸ ਵਿੱਚ 'ਚਾਤ੍ਰਿਕ' ਜੀ ਨੇ ਸ਼ਿੰਗਾਰ ਦੀ ਸੇਵਾ ਦਾ das ਮਾਰਿਆ ਹੈ, ਤੇ ਆਪਣੇ ਦਿਲ ਦੇ ਭਾਵ, ਤਜਰਬੇ ਤੇ ਖ਼ਯਾਲ ਪ੍ਰਗਟ ਕਰਕੇ, ਇਸ ਫੁਲਵਾੜੀ ਨੂੰ ਹੋਰ ਧਨੀ ਬਣਾਇਆ ਹੈ, ਤੇ ਜਿੱਥੇ ਲੋੜ ਸਮਝੀ ਹੈ ਦੂਸਰਿਆਂ ਦੇ ਉੱਤਮ ਖ਼ਯਾਲਾਂ ਨੂੰ ਖੁੱਲ੍ਹੇ ਉਲਥੇ ਦਾ ਰੂਪ ਦੇ ਕੇ, ਪੰਜਾਬ ਦੀ ਵੱਖਰ ਨੂੰ ਵਾਧਾ ਦਿੱਤਾ ਹੈ |” ਧਨੀ ਰਾਮ 'ਚਾਤ੍ਰਿਕ' உளி எனி ਦੇ ਸੰਦਰਭ ਵਿੱਚ, ਇਸ ਕਥਨ ਦੀ ਪੁਸ਼ਟੀ ਦਲੀਲਾਂ ਸਹਿਤ ਕਰੇ | 7767 ೬7೫೫37) 71555727 ਅਤੇ मेवा 9777 72૦077 ਦੇ ਸੰਦਰਭ ਵਿੱਚ, ਬਲਰਾਜ ਸਾਹਨੀ ਦੀ ਵਾਰਤਕ-ਸ਼ੈਲੀ ਬਾਰੇ ਉਦਾਹਰਨਾਂ ਸਹਿਤ ਚਰਚਾ ਕਰੋ | “ਸੰਤ ਸਿੰਘ ਸੇਖੋਂ ਨੇ ਆਪਣੇ ਚਿੰਤਨ-ਕਾਰਜ ਦੇ ਆਰੰਭ ਤੋਂ ਹੀ ਧਾਰਮਿਕ/ਅਧਿਆਤਮਕ, ਪ੍ਰਸ਼ੰਸਾਮਈ ਤੇ ਰੁਮਾਂਟਿਕ ਬਿਰਤੀ ਦਾ ਕਾਫੀ ਹੱਦ ਤੱਕ ਤਿਆਗ ਕਰਕੇ, ਸਾਹਿਤ ਰਚਨਾਵਾਂ ਨੂੰ ਸਮਾਜਕ-ਇਤਿਹਾਸਕ ਸੰਦਰਭ ਅਤੇ ਗਿਆਨ ਦੇ ਸੰਗਠਨ ਦੀ ਸਹਾਇਤਾ ਨਾਲ ਵਾਚਣ ਦਾ ਪੈਗ਼ਾਮ ਦਿੱਤਾ તૈ ।” ਇਹ ਕਥਨ, ਉਸ ਦੀ मातिउ-मिर्पाड ਨਾਲ ਸੰਬੰਧਤ ਪੁਸਤਕ അ उे ਕਿਸ ਹੱਦ ਤੱਕ ਢੁੱਕਦਾ ਹੈ ?) ਆਲੋਚਨਾਤਮਕ-ਟਿੱਪਣੀ ਕਰੋ | PHKM-B-PNJB 7 20 15 15 પા ୩୭୩ ఇ
PDF hosted at www.upsc.gov.in: ↓ Download from source Open at sourceThe PDF opens on the source website in a new window.

Follow & Subscribe

Get the latest updates on Facebook and Telegram