Smar NetworkSmar.inSmargrid.comNewsInsuranceRooms
Follow us:📘Facebook✈️Telegram

← Back to UPSC 2

Previous Year Question Paper

QP CSM 2024 Pun P I Lite 03102024

Pages6
FormatPDF
SourceOCR transcription

Please verify you're human to unlock the download & viewer links.

PDF hosted at www.upsc.gov.in: ↓ Download from source Open at sourceThe PDF opens on the source website in a new window.

Full Text Transcript

Text below was recognized via OCR from scanned pages and may contain minor errors. Mathematical formulas and symbols may be approximate - please refer to the PDF for the exact equations.

Civil Services (Main) Examination, 2024 PHKM-U-PNJB ਪੰਜਾਬੀ / PUNJABI ਪੇਪਰ 1 / Paper I ( ਸਾਹਿਤ / (LITERATURE ) கார்‌: Fa 2/9 ठय शकि: 250 Time Allowed : Three Hours Maximum Marks : 250 ਪ੍ਰਸ਼ਨ ਪੱਤਰ ਲਈ ਵਿਸ਼ੇਸ਼ ਹਿਦਾਇਤਾਂ ‎ਕਰਕੇ ਪ੍ਰਸ਼ਨਾਂ ਦਾ 857 टेट ॐ पचिम /52/5/372/2/ 7257 5 पिभाठ ਨਾਲ ୪୫ :‏ ہہت ‎छ ਹੋਏ ठठ |‏ و ‎une Usa লিট FE ਅੱਠ YAS वठ ૪ છે ਭਾਗਾਂ‏ ‎AIA ਹਲ /‏ مب ‎rived ठे 3 UA‏ ‎ਭਾਗਾਂ fed We 4/27‏ 9ت چم ‎/୧ତ @ Fo YAS क्ठे‏ وو ‎૭૪૪ वठ | মালা‏ ہیر ‎yas ਨੰਬਰ‏ ‎௨ YAS ਜ਼ਰੂਰ ୨୧ /‏ ‎ਹਰ 45/3౮ ਦੇ ਅੰਕ CHE AS లో છે? गरे ਰਨ |‏ ‎അട छठ ഞ്ഞി (Tava 7 ভিড ୧୮ 157 |‏ ‎ਕੇ किम री ૪૪૦ ૪૭૦ ૦૦ |‏ 877۰ ۸ہ( ‎૬207 ਦੇ हित ਲਈ সমতা‏ ‎ਲੜੀ ਨੂੰ 772 तधि ਜਾਵੇਗਾ | निम 62୨ 2‏ ہج ‎ਦਾ Bae ਕਰਦੇ 777 छा છે‏ 6597 © 7 ‎निभा GH ਦਾ ઝટ कठ धि ਜਾਵੇਗਾ, Te हित সততা ठी 32 । 65୨ ୪୨୧୮ ਦਾ જઈ A‏ ج ‎कटि‏ ‎૪૭૦૦ /‏ 7ور ‎पा ਜਾਂ US ਦਾ ਸਾਨ नेवाळी वे ਤਾਂ 67 65 काटा‏ ‎Question Paper Specific Instructions‏ ‎Please read each of the following instructions carefully before attempting questions : ‎There are EIGHT questions divided in TWO SECTIONS. ‎Candidate has to attempt FIVE questions in all. ‎Question nos. 1 and 5 are compulsory and out of the remaining, any THREE are to be attempted choosing at least ONE question from each section. ‎The number of marks carried by a question /part is indicated against it. Answers must be written in PUNJABI (Gurumukhi script). Word limit in questions, wherever specified, should be adhered to. ‎Attempts of questions shall be counted in sequential order. Unless struck off, attempt of a question shall be counted even if attempted partly. Any page or portion of the page left blank in the Question-cum-Answer Booklet must be clearly struck off: ‎PHKM-U-PN]JB 1 ౧1. Q2. Q3. SECTION A ਹੇਠ ਲਿਖੇ ਸਾਰੇ ਪ੍ਰਸ਼ਨਾਂ રે ਉੱਤਰ ਦਿਓ | ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । (a) (b) (c) (d) (e) ਗੁਰਮਤਿ ਕਾਵਿ રે ਵਿਚਾਰਧਾਰਕ ਪਰਿਪੇਖ ਬਾਰੇ ਸੰਖੇਪ ਚਰਚਾ ਕਰੋ | ਪੰਜਾਬੀ ਭਾਸ਼ਾ ਦੇ ਆਰੰਭ ਅਤੇ ਵਿਕਾਸ ਦੇ ਮੁਖ ਪੜਾਵਾਂ ਦਾ ਵਿਵੇਚਨ ਕਰੋ । ਪੰਜਾਬੀ ਭਾਸ਼ਾ ਲਿਖਣ ਲਈ ਰੋਮਨ, ਫਾਰਸੀ, ਦੇਵਨਾਗਰੀ ਅਤੇ ਗੁਰਮੁਖੀ ਵਿਚੋਂ ਕਿਹੜੀ ਲਿਪੀ ਸਭ ਤੋਂ ਉਚਿਤ ਹੈ ? ਦਲੀਲਾਂ ਸਹਿਤ ਵਿਚਾਰ ਕਰੋ । ਪੂਰਬੀ ਪੰਜਾਬ ਦੀਆਂ ਮੁੱਖ ਉਪਭਾਸ਼ਾਵਾਂ ਕਿਹੜੀਆਂ ਹਨ ਅਤੇ ਇਨ੍ਹਾਂ ਵਿਚੋਂ ਕਿਹੜੀ ਉਪਭਾਸ਼ਾ ਨੂੰ ਪੰਜਾਬੀ ਦੀ ਕੇਂਦਰੀ ਉਪਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਕਿਉਂ ? ਤਤਸਮ ਅਤੇ ਤਦਭਵ ਸ਼ਬਦਾਂ ਵਿਚ ਅੰਤਰ ਨਿਖੇੜ ਕਰਦਿਆਂ ਪੰਜਾਬੀ ਸ਼ਬਦ ਭੰਡਾਰ ਵਿੱਚ ਇਨ੍ਹਾਂ ਸ਼ਬਦਾਂ ਨੂੰ ਗ੍ਰਹਿਣ ਕਰਨ ਦੀ ਪ੍ਰਕ੍ਰਿਆ ਨੂੰ ਉਦਾਹਰਨਾਂ ਸਹਿਤ ਸਮਝਾਉ । ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । (a) (b) (c) ਵਾਕ ਵਿਉਂਤ ® ਪਰਿਭਾਸ਼ਤ ਕਰਦੇ ਹੋਏ ਪੰਜਾਬੀ ਵਾਕਾਂ ਵਿੱਚ ਵਾਕ ਤੱਤਾਂ ਦੀ ਤਰਤੀਬ ਦੇ ਮੁੱਖ ਨਿਯਮ ਬਿਆਨ ਕਰੋ । ਵਰਤਮਾਨ ਦੌਰ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਸਬੰਧੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਹਨ ? ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕਿਸ ਤਰ੍ਹਾਂ ਦੇ ਯਤਨ ਕਰਨ ਦੀ ਲੋੜ ਹੈ ? ਗੁਰੂ ਨਾਨਕ ਦੇਵ ਜੀ ਦੇ ਨਾਇਕਤਵ ਨੂੰ ਉਸਾਰਨ ਵਿੱਚ ਜਨਮਸਾਖੀ ਸਾਹਿਤ ਦਾ ਕੀ ਯੋਗਦਾਨ ਹੈ ? ਚਰਚਾ ਕਰੋ । ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । (a) (b) (০) ਪੰਜਾਬੀ ਭਾਸ਼ਾ ਦੀ ਧੁਨੀ-ਵਿਉਂਤ ਦੀ ਚਰਚਾ ਕਰਦੇ ਹੋਏ ਇਸ ਦੀਆਂ પડી ਅਤੇ ਅਖੰਡੀ ਧੁਨੀਆਂ ਦਾ ਅੰਤਰ ਸਪੱਸ਼ਟ ਕਰੋ । ਪੰਜਾਬੀ ਭਾਸ਼ਾ ਵਿਚ ਕ੍ਰਿਆ ਤੇ ਕ੍ਰਿਆ-ਵਾਕਾਂਸ਼ ਦਾ ਅੰਤਰ ਸਪੱਸ਼ਟ ਕਰਦੇ ਹੋਏ ਕ੍ਰਿਆ-ਵਾਕਾਂਸ਼ ਦਾ ਸਰੂਪ ਵਿਸਥਾਰ ਸਹਿਤ ਬਿਆਨ ਕਰੋ । ਪੰਜਾਬੀ ਸਾਹਿਤ ਵਿੱਚ ਕਿੱਸਾ ਕਾਵਿ ਦਾ ਕੀ ਮਹੱਤਵ ਹੈ ? ਇਸਦੀਆਂ ਸਾਹਿਤਕ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਰੋਸ਼ਨੀ ਪਾਓ । PHKM-U-PNJB 2 10x5=50 10 10 10 10 10 20 15 15 20 15 15 ५५. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ | (8) ਗੁਰਮੁਖੀ ਲਿੱਪੀ ਦੇ ਆਰੰਭ ਅਤੇ ਵਿਕਾਸ ਦੇ ਵਿਭਿੰਨ ਪੜਾਵਾਂ ਦਾ ਅਧਿਐਨ ਕਰਨੇ ਜ਼ਰੂਰੀ ਹਨ | 20 യ ਪੰਜਾਬੀ ਸਾਹਿਤ ਦਾ ਮੁੱਢ ਬੰਨ੍ਹਣ ਵਿਚ ਨਾਥ-ਜੋਗੀਆਂ ਦੇ ਸਾਹਿਤ ਵਲੋਂ ਪਾਏ ਯੋਗਦਾਨ ਉਤੇ ਵਿਚਾਰ ਕਰੋ । 15 (c) ਸੁਰ-ਪ੍ਰਬੰਧ (Tonal system) ਤੋਂ ਕੀ ਭਾਵ તૈ ? ਇਸ ਪੱਖੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਨਿਖੜਵੇਂ Sse ਬਿਆਨ ad | 15 PHKM-U-PNJB 3 SECTION B ૦5. તેઠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ | ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । 10x5=50 (a) _ ਰਹੱਸਵਾਦ ਅਤੇ ਨਵ-ਰਹੱਸਵਾਦ રે ਦਾਰਸ਼ਨਿਕ ਆਧਾਰਾਂ ਵਿਚ ਅੰਤਰ ਸਪਸ਼ਟ ਕਰੋ | 10 0) पंमाघी ਅਖਾਣਾਂ ਦੀ ਰੂਪ-ਰਚਨਾ ਦਾ ਵਿਵੇਚਨ ਕਰੋ | 10 (૦૭ _ ਪੰਜਾਬੀ ਨਾਟਕ ਦੇ ਵਿਕਾਸ ਵਿਚ ਬਲਵੰਤ ਗਾਰਗੀ રે ਨਾਟਕਾਂ ਦੀ ਵਿਸ਼ੇਸ਼ਤਾ ਬਿਆਨ ਕਰੋ । 70 (१) येही ਸਾਹਿਤ ਨੇ ਸਮਾਜਿਕ ਅਤੇ ਸਭਿਆਚਾਰਕ ਪੱਖੋਂ ਪੰਜਾਬੀ ਸਾਹਿਤ ਨੂੰ ਕਿਵੇਂ ਪ੍ਰਭਾਵਿਤ ਕੀਤਾ ? ਚਰਚਾ ਕਰੋ । 10 (૭ _ ਕੁਲਵੰਤ ਸਿੰਘ ਵਿਰਕ ਦੀਆਂ ਕਹਾਨੀਆਂ ਦੀ ਮਾਨਵਵਾਦੀ ਦ੍ਰਿਸ਼ਟੀ ਤੋਂ ਵਿਆਖਿਆ ਕਰੋ | 10 ૦6. તેઠ छिपे ਸਾਰੇ ਪ੍ਰਸ਼ਨ ਕਰਨੇ ਜ਼ਰੂਰੀ वठ | (a) પૂતાડીર த ਪਰਿਭਾਸ਼ਤ ਕਰਦੇ ਹੋਏ ਅੰਮ੍ਰਿਤਾ ਪ੍ਰੀਤਮ ਅਤੇ ਪ੍ਰੀਤਮ ਸਿੰਘ ਸਫੀਰ ਦੇ ਕਾਵਿ ਵਿਚ ਵਿਚਾਰਧਾਰਾਈ ਵਖਰੇਵਾਂ ਬਿਆਨ ਕਰੋ । 20 യ _ “ਪੰਜਾਬੀ ਪ੍ਰਗੀਤਕ ਸ਼ਾਇਰੀ ਦਾ ਪੰਜਾਬ ও ਸਮਾਜਿਕ-ਸਭਿਆਚਾਰਕ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ ।' ਦਲੀਲਾਂ ਦੇ ਕੇ ਇਸ ਕਥਨ ਦੀ ਸਮੀਖਿਆ ਕਰੋ । 15 (0 मं ਸਿੰਘ ਸੇਖੋਂ ਅਤੇ ਕਿਸ਼ਨ ਸਿੰਘ ਦੀ ਸਮੀਖਿਆ-ਦਿ੍‌ਸ਼ਟੀ ਦੀਆਂ ਮੂਲ ਧਾਰਨਾਵਾਂ ਵਿਚਲੀ ਸਮਾਨਤਾ ਤੇ ਅਸਮਾਨਤਾ ਨੂੰ ਰੇਖਾਂਕਿਤ ਕਰੋ । 15 ૦7. તેઠ કિમે ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ | (a) ਪੰਜਾਬੀ ਪ੍ਰਗੀਤ ਪਰੰਪਰਾ ਦੇ ਵਿਕਾਸ ਵਿਚ ਪੰਜਾਬੀ ਦੇ ਸੂਫ਼ੀ ਸ਼ਾਇਰਾਂ ਦੇ ਯੋਗਦਾਨ ਦੀ ਚਰਚਾ ਕਰੋ । 20 യ _ ਸੁਹਜਵਾਦ ਨੂੰ ਪਰਿਭਾਸ਼ਤ ਕਰਦੇ ਹੋਏ ਹਰਿਭਜਨ ਸਿੰਘ ও ਕਾਵਿ ਦੀ ਸੁਹਜਵਾਦੀ ਦਿ੍‌ਸ਼ਟੀ 3 ਸਮੀਖਿਆ ਕਰੋ । 15 (੦0 _ ਗੁਰਦਿਆਲ ਸਿੰਘ रे ਨਾਵਲਾਂ ਵਿਚ ਪੇਸ਼ ਹੋਏ ਮਲਵੱਈ ਉਪ-ਸਭਿਆਚਾਰ ਦੇ ਵਿਭਿੰਨ ਪੱਖਾਂ ਦੀ ਚਰਚਾ ਕਰੇ । 15 PHKM-U-PNJB 4 ৫৪. वेठ छिपे ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ | (a) ਪ੍ਰੋ. ਪੂਰਨ ਸਿੰਘ ਦੀ ਵਾਰਤਕ ठे ਪੰਜਾਬੀ ਨਿਬੰਧ ਰੂਪ ਨੂੰ ਸ੍ਰੇਸ਼ਠਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਇਸ ਕਥਨ ਸਬੰਧੀ ਆਪਣੀ ਰਾਇ ਸਪੱਸ਼ਟ ਕਰੋ । 20 യ ਚਰਨ ਦਾਸ ਸਿੱਧੂ ਆਪਣੇ ਨਾਟਕਾਂ ਵਿੱਚ ਦੁਆਬੇ ਦੇ ਪੇਂਡੂ ਜੀਵਨ ਨੂੰ ਯਥਾਰਥਵਾਦੀ ਨਾਟ-ਸ਼ੈਲੀ ਵਿੱਚ ਸਫ਼ਲਤਾਪੂਰਵਕ ਚਿਤਰਦਾ ਹੈ । ਉਸਦੇ ਨਾਟਕਾਂ ਨੂੰ ਆਧਾਰ ਬਣਾ ਕੇ ਇਸ ਕਥਨ ਦੀ ਪੁਸ਼ਟੀ ਕਰੋ । 15 (૭ Ba ਗੀਤ ਲੋਕ ਮਨ री ਅਭਿਵਿਅਕਤੀ ਦਾ ਸ਼ਕਤੀਸ਼ਾਲੀ ਮਾਧਿਅਮ तै | ਇਸ ਕਥਨ ਦੀ ਉਦਾਹਰਣਾਂ ਸਾਹਿਤ ਪੁਸ਼ਟੀ ਕਰੋ । 15 PHKM-U-PNJB 5 8
PDF hosted at www.upsc.gov.in: ↓ Download from source Open at sourceThe PDF opens on the source website in a new window.

Follow & Subscribe

Get the latest updates on Facebook and Telegram