Full Text Transcript
Text below was recognized via OCR from scanned pages and may contain minor errors. Mathematical formulas and symbols may be approximate - please refer to the PDF for the exact equations.
Civil Services (Main)
Examination- 2025 SLPM-U-PNJB س6
ਪੰਜਾਬੀ / PUNJABI
ਪੇਪਰ 1 / Paper I
ਸਾਹਿਤ ) / (LITERATURE ) (
கண்ர். Fa યે 252 ঠা: 250
Time Allowed : Three Hours Maximum Marks : 250
ਪ੍ਰਸ਼ਨ ਪੱਤਰ ਲਈ ਵਿਸ਼ੇਸ਼ ਹਿਦਾਇਤਾਂ
कठके ટ707 ਦਾ ૪૪૦ रेट > विग ਨੈ ਅਨ fates reves ਨੂੰ पिठ ਨਾਲ uF : ہر
usd led ૪૭ ਅੱਠ YHS वठ ૪ ਦੇ ૭/૪ ୧୬ SE ୦୮ | 22
க்ளு AIS ठठ |
YH 5୫୪7 ઝઝ 5 ૭૪77 Is | মানা ਕਰਨਾਂ ed নচা oa YAS ad ১৮০5 ਦੇਵੇਂ 727757 We 002
চিনা ডিন Yaa 797 ge /
YH / ভাতা ਦੇ ਅੱਕੇ CHES HCH ਗਏ ୦୮ | 7
ভিউ 7+ ل7 لوم కాలా بل छठ © 27727
6୨୨ ୨୪୮ प्रष्टा म तिक 7/927 0 67 छी ૪૪૦ खट ૦૦ | © 2777
छी GH Bait ਨੂੰ मठर ಗ ਜਾਵੇਗਾ / निम 65୨୨ 2 سوج 65ತ চা 7૪/૪૦ ade AH 8 2707
वेटि ठा लि GH 723757 নত 50/7 ਜਾਵੇਗਾ, ટ हित शग ૪ de / ளி ਦਾ ୭୪୮ थी
,و 2૭777 US ਦਾ দাদা ए हे बागी 0 ઝ 67 62 নাতা Haga!
Question Paper Specific Instructions
Please read each of the following instructions carefully before attempting
questions :
There are EIGHT questions divided in TWO SECTIONS.
Candidate has to attempt FIVE questions in all.
Question nos. 1 and 5 are compulsory and out of the remaining, any THREE are to be
attempted choosing at least ONE question from each section.
The number of marks carried by a question/part is indicated against it.
Answers must be written in PUNJABI (Gurumukhi script).
Word limit in questions, wherever specified, should be adhered to.
Attempts of questions shall be counted in sequential order. Unless struck off, attempt of a
question shall be counted even if attempted partly. Any page or portion of the page left
blank in the Question-cum-Answer Booklet must be clearly struck off.
SLPM-U-PNJB 1
nisM) 2931৮039219
“SECTION A. 7
ਹੇਠ ਲਿਖੇ ਪ੍ਰਸ਼ਨਾਂ રે ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ و
ਹੈ। 10x5=50
ഭ _ ਭਾਸ਼ਾ ਅਤੇ ਲਿਪੀ रे ਆਪਸੀ ਸੰਬੰਧਾਂ ਬਾਰੇ ਵਿਚਾਰ ਕਰਦੇ તેરે ਪੰਜਾਬੀ ਭਾਸ਼ਾ ਲਈ ਗੁਰਮੁਖੀ
ਲਿਪੀ ਵਧੇਰੇ ਢੁਕਵੀਂ ਹੋਣ ਬਾਰੇ ਦਲੀਲਾਂ ਸਹਿਤ ਉੱਤਰ ਦਿਓ । 10
03) °` ਪੰਜਾਬੀ ਭਾਸ਼ਾ ਵਿਚ ਅਗੇਤਰ 3 11559 ਤਾਂ ਮਿਲਦੇ ਹਨ, ਪਰ ਮਧੇਤਰ ਨਹੀਂ ਮਿਲਦੇ |
ਵਿਵੇਚਨ ਕਰੋ । 10
(০) ਅਜੋਕੇ ਸੰਦਰਭ fed ਨਾਥ-ਜੋਗੀ ਸਾਹਿਤ रे ਮਹੱਤਵ ਬਾਰੇ ਸਮੀਖਿਆ ਕਰੋ | 10
(1) ਗੁਰਮਤਿ વારિ રી ਸਮਾਜਕ, ਸਭਿਆਚਾਰਕ ਅਤੇ ਸਾਹਿਤਕ ਪਿੱਠ-ਭੂਮੀ ਬਾਰੇ ਤੁਸੀਂ ਕੀ ਜਾਣਦੇ
ਹੋ ? ਸੰਖੇਪ ਨੋਟ ਲਿਖੋ । 10
(2) വിണ്ജി ਵਿਚ ਸਵਰ ਅਤੇ ਵਿਅੰਜਨ ਧੁਨੀਆਂ ਦਾ ਵਰਗੀਕਰਣ ਕਿਹੜੇ ਆਧਾਰਾਂ ਉਤੇ ਕੀਤਾ
ਜਾਂਦਾ ਹੈ ? ਚਰਚਾ ਕਰੋ । 10
૦2. તેઠ छिपे ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ |
(8) ਪੂਰਬੀ ਪੰਜਾਬ ਦੀਆਂ ਮੁੱਖ ਉਪਭਾਸ਼ਾਵਾਂ ਕਿਹੜੀਆਂ ਹਨ ਅਤੇ ਕਿਹੜੇ-ਕਿਹੜੇ ਇਲਾਕੇ ਵਿਚ
ਬੋਲੀਆਂ ਜਾਂਦੀਆਂ ਹਨ ? ਇਨ੍ਹਾਂ ਵਿਚੋਂ ਕਿਹੜੀ ਉਪਭਾਸ਼ਾ ਨੂੰ ਟਕਸਾਲੀ ਭਾਸ਼ਾ ਦਾ ਦਰਜਾ
ਹਾਸਲ ਹੈ ਅਤੇ ਕਿਉਂ ? ਵਿਚਾਰ ਕਰੋ । 20
യ ےل ਕਿੱਸਾ ਕਾਵਿ তা ਵਿਸ਼ੈਗਤ ਆਧਾਰ 3 ਵਰਗੀਕਰਣ ਕਰੋ ਅਤੇ ਹਰ ਵਰਗ રે ਕਿੱਸਿਆਂ
ਦੀਆਂ ਵਿਸ਼ੇਸ਼ ਖ਼ੂਬੀਆਂ ਬਿਆਨ ਕਰੋ | 15
(0 വിണ്ജി ਵਾਕ-ਵਿਉਂਤ ਪ੍ਰਬੰਧ री ਚਰਚਾ ਕਰਦੇ ਹੋਏ ਪੰਜਾਬੀ ਵਾਕਾਂ ਵਿਚ ਵਾਕ-ਤੱਤਾਂ रे
ਕ੍ਰਮ ਸਿਧਾਂਤ ਦਾ ਉਲੇਖ ਕਰੋ । 15
৫৪. તેઠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ |
ری ਪੰਜਾਬੀ ਸੂਫ਼ੀ ਕਾਵਿ ਦੇ ਵਿਕਾਸ ਪੜਾਵਾਂ ਦੀ ਚਰਚਾ ਕਰੋ | 15
യ لد ਧੁਨੀ-ਵਿਗਿਆਨ ਨੂੰ ਪਰਿਭਾਸ਼ਤ ਕਰਦੇ ਹੋਏ ਇਸਦੇ ਅਧਿਐਨ ਖੇਤਰ യ ਵਿਵੇਚਨ
ਕਰੋ । 20
(০ _ ਗੁਰਮੁਖੀ ਲਿਪੀ રે ਜਨਮ 3 ਵਿਕਾਸ ਵਿਚ ਕਿਹੜੀਆਂ ਕਿਹੜੀਆਂ છિપીમાં ര ਯੋਗਦਾਨ
ਪਾਇਆ ਹੈ ? ਵਿਚਾਰ ਕਰੋ । 15
SLPM-U-PNJB 2
৫4. वेठ छिपे ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ |
(a) ਪੰਜਾਬੀ ਧੁਨੀ ਵਿਉਂਤ (Phonology), ਰੂਪ ਵਿਗਿਆਨ (Morphology) ਅਤੇ
ਵਾਕ-ਵਿਉਂਤ (Syntax) ਦੇ ਵਿਭਿੰਨ ਪੱਖਾਂ ਬਾਰੇ ਵਿਸਤ੍ਰਿਤ ਜਾਣ-ਪਛਾਣ ਕਰਵਾਓ | 20
৮) ۳۰ छु ਪੰਜਾਬੀ ਵਾਰਤਕ ਦਾ ਮੁੱਢਲਾ gu ਮੰਨਦੇ de ਇਨ੍ਹਾਂ ਵਿਚ ਪ੍ਰਸਤੁਤ ਵਾਰਤਕ
ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ । 15
ےم पत्ताघी ਸ਼ਬਦ-ਜੋੜਾਂ ਦਾ ਮਿਆਰੀਕਰਣ ਇਕ ਗੰਭੀਰ ਸਮੱਸਿਆ ਹੈ | ਇਸ ਸਮੱਸਿਆ रे ਹੱਲ
ਲਈ ਆਪਣੇ ਸੁਝਾਵ ਪੇਸ਼ ਕਰੋ । 15
SLPM-U-PNJB 3
५5.
९6.
९7.
SECTION B
તેઠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ | ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ
ਚਾਹੀਦਾ ਹੈ ।
(a)
(b)
(০)
(d)
(e)
ਨਵ-ਰਹੱਸਵਾਦੀ ਕਾਵਿ-ਪ੍ਰਵਿਰਤੀ ਨਾਲ ਕਿਹੜੇ-ਕਿਹੜੇ ਕਵੀ ਸੰਬੰਧਿਤ ਹਨ ? ਉਨ੍ਹਾਂ ਦੀ ਇਸ
ਕਾਵਿ-ਪ੍ਰਵਿਰਤੀ ਨੂੰ ਦੇਣ ਦਾ ਵਿਵੇਚਨ ਕਰੋ ।
ਡਾ. ਹਰਿਭਜਨ ਸਿੰਘ ਦੀ ਰੂਪਵਾਦੀ ਆਲੋਚਨਾ 39ج ਦੇ ਮੂਲ ਸੰਕਲਪਾਂ ਦੀ ਸਮੀਖਿਆ
ਕਰੋ ।
“ਪੰਜਾਬੀ ਲੋਕ-ਗੀਤ, ਲੋਕ ਮਨ ਦੀ ਸਮੂਹਿਕ ਪੇਸ਼ਕਾਰੀ ਕਰਨ ਵਾਲਾ ਇਕ ਸ਼ਕਤੀਸ਼ਾਲੀ
ਸਭਿਆਚਾਰਕ ਪ੍ਰਗਟਾਵਾ ਹੈ |" ਚਰਚਾ ਕਰੋ |
ਚਰਨਦਾਸ ਸਿੱਧੂ ਦੇ ਨਾਟਕਾਂ ਦੇ ਵਿਸ਼ੇ ਪੱਖ ਬਾਰੇ ਵਿਚਾਰ ਪ੍ਰਗਟ ਕਰੋ ।
ਪੰਜਾਬੀ ਭਾਸ਼ਾ ਅਤੇ ਸਾਹਿਤ ਉਤੇ ਸੰਸਕ੍ਰਿਤ, ਫ਼ਾਰਸੀ ਅਤੇ ਪੱਛਮੀ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰੋ ।
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ ।
(a)
(b)
(c)
'ਗੁਰਦਿਆਲ ਸਿੰਘ ਦੇ ਨਾਵਲ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਤ੍ਰਾਸਦਿਕ gui ਵਿਚ
ਪੇਸ਼ ਕਰਦੇ ਹਨ !' ਚਰਚਾ ਕਰੇ ।
ਪੰਜਾਬੀ ਪ੍ਰਯੋਗਸ਼ੀਲ ਕਵਿਤਾ ਦੇ ਦਾਰਸ਼ਨਿਕ ਆਧਾਰਾਂ ਦਾ ਵਿਸ਼ਲੇਸ਼ਣ ਕਰੋ ।
ਕਹਾਣੀਕਾਰ ਵਰਿਆਮ ਸਿੰਘ ਸੰਧੂ ਨੂੰ ਦੁਖਾਂਤਕ ਵਿਅੰਗ ਦਾ ਸਿਰਜਣਹਾਰ' ਕਿਉਂ ਕਿਹਾ ਜਾਂਦਾ
ਹੈ ? ਉਸਦੀਆਂ ਵੱਖ-ਵੱਖ ਕਹਾਣੀਆਂ ਦੇ ਹਵਾਲੇ ਨਾਲ ਚਰਚਾ ਕਰੋ ।
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ ।
(a)
(b)
(০)
“ਅਵਤਾਰ ਸਿੰਘ ਅਜ਼ਾਦ री ਮਹਾਂ ਕਾਵਿ ਰਚਨਾ ਵਿਚ ਗੁਰਮਤਿ रे ਕਈ ਪੱਖਾਂ ਦੀ ਵਿਆਖਿਆ
ਹੋਈ ਹੈ | ਉਸਦੇ ਮਹਾਂ ਕਾਵਿ ਮਰਦ ਅਗੰਮੜਾ, ਵਿਸ਼ਵ ਨੂਰ, ਮਹਾਂਬਲੀ ਅਤੇ ਰਤੁ ਕਾ ਕੁੰਗੂ ਦੇ
ਹਵਾਲੇ ਨਾਲ ਇਸ ਕਥਨ ਦੀ ਪੁਸ਼ਟੀ ਕਰੋ ।
ਪ੍ਰੋ. ਕਿਸ਼ਨ ਸਿੰਘ ਦੀ ਮਾਰਕਸਵਾਦੀ ਅਧਿਐਨ-ਵਿਧੀ ਦੀਆਂ ਸੀਮਾਵਾਂ ਦਾ ਵਿਸ਼ਲੇਸ਼ਣ ਕਰੋ ।
ਪੰਜਾਬੀ ਰਹੱਸਵਾਦੀ ਕਾਵਿ ਦੇ ਖੇਤਰ ਵਿਚ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਅਤੇ
ਧਨੀ ਰਾਮ ਚਾਤ੍ਰਿਕ ਦੀ ਦੇਣ ਬਾਰੇ ਵਿਚਾਰ ਪ੍ਰਗਟ ਕਰੋ |
SLPM-U-PNJB 4
10x5=50
10
10
10
10
10
20
15
15
15
20
૦8. તેઠ छिपे ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ |
(a) _ ਨਾਟਕਕਾਰ ਹਰਚਰਨ ਸਿੰਘ ਦੀ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਦੇਣ ਬਾਰੇ ਵਿਸਤ੍ਰਿਤ ਨੋਟ
ਲਿਖੋ | 20
௩) ہوجو ਸਿੰਘ ਪ੍ਰੀਤਲੜੀ ਇਕ ਨਿਪੁੰਨ ਸ਼ੈਲੀਕਾਰ ਹੈ ।' ਇਸ ਕਥਨ ਦੀ ਰੋਸ਼ਨੀ ਵਿਚ ਉਸ ਦੀ
ਵਾਰਤਕ ਸ਼ੈਲੀ ਦੇ ਮੁੱਖ ਗੁਣਾਂ ਬਾਰੇ ਚਰਚਾ ਕਰੋ । 15
(0 ਪੰਜਾਬੀ ਪ੍ਰਗੀਤ ਪਰੰਪਰਾ ਦੇ ਵਿਕਾਸ ਵਿਚ ਪ੍ਰੋ. ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੀ ਦੇਣ ਦਾ
ਅਧਿਐਨ ਪ੍ਰਸਤੁਤ ਕਰੋ । 15
SLPM-U-PNJB 5
= A
ક્ર
ہے
15 এমা ORE ୭୪
کر دہ
¦ মা,
_ ଓ
4
fe
7
Se
= =
క
0
॥
१
"१ ঢল রা 7 ~ କଂ ମାକ ଓ &
£ 4. अ. gE ഉപക. மழுப்பல்.
ಎಬ കാമം வடட
wha *
छिन چ -
7۲

